ਇੱਕ ਵਾਰ ਮਹਾਤਮਾ ਬੁੱਧ ਨੂੰ ਕੋਈ ਆਦਮੀ ਗਾਲਾਂ ਕੱਢ ਰਿਹਾ ਸੀ।ਉਹ ਗਾਲਾਂ ਕੱਢਦਾ ਰਿਹਾ,ਪਰ ਮਹਾਤਮਾ ਬੁੱਧ ਸ਼ਾਂਤ ਸੀ।
ਆਖਿਰ ਨੂੰ ਉਹ ਆਦਮੀ ਕਦੋਂ ਤਕ ਗਾਲਾਂ ਕੱਢਦਾ,ਚੁੱਪ ਹੋ ਗਿਆ।ਮਹਾਤਮਾ ਬੁੱਧ ਨੇ ਉਸਨੂੰ ਪੁੱਛਿਆ, ਭਾਈ ਜੇ ਤੁਹਾਨੂੰ ਕੋਈ ਚੀਜ਼ ਦੇਵੇ ਤੇ ਤੁਸੀ ਨਾ ਲਓ ਤਾਂ ਉਹ ਕਿਸਦੇ ਕੋਲ ਰਹੂਗੀ?
ਉਸ ਆਦਮੀ ਨੇ ਜਵਾਬ ਦਿੱਤਾ ,ਕਿ ਉਹ ਤਾਂ ਦੇਣ ਵਾਲੇ ਦੇ ਕੋਲ ਹੀ ਰਹੇਗੀ।
ਫੇਰ ਬੁੱਧ ਨੇ ਉਸਨੂੰ ਸਮਝਾਇਆ – ਦੇਖ ਭਾਈ , ਤੂੰ ਮੈਨੂੰ ਬਹੁਤ ਗਾਲਾਂ ਕੱਢੀਆਂ ਪਰ ਮੈ ਇੱਕ ਵੀ ਨਹੀਂ ਲਈ…. ਤਾਂ ਉਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Raghvir Singh
nice