ਭਾਗ ਦੂਜਾ
ਮਜਬੂਰੀ ਦਾ ਫਾਇਦਾ ਚੁੱਕਣਾ
ਇਸ ਕਹਾਣੀ ਨੂੰ ਦਵਾਰਾ ਲਿਖਣਾ ਜਰੂਰੀ ਸੀ
ਮੇਰੇ ਸੰਗਰੂਰ ਤੋਂ ਵਾਪਸ ਆਉਣ ਤੋਂ ਬਾਦ ਮੈਨੂੰ ਓਹਨਾ ਵਾਰੇ ਹੀ ਖਿਆਲ ਆਈਗੇ ਮੈ ਉਸ ਔਰਤ ਤੇ ਉਸ ਦੀ ਬੇਟੀ ਨੂਰ ਬਾਰੇ ਹੀ ਸੋਚਦਾ ਰਿਆ ਓਹਨਾਂ ਦੀ ਬੇਟੀ ਦਾ ਨਾਮ ਨੂਰ ਸੀ।।
ਫਿਰ ਮੈ ਸੋਚਿਆ ਕਿਉ ਨਾ ਮੈ ਇਹਨਾ ਦੀ ਕੋਈ ਮਦਦ ਕਰਾ ਓਹਨਾ ਦੀ ਮਦਦ ਕਰਨ ਵਾਰੇ ਮੈ ਬਾਈ ਨਾਲ ਗੱਲ ਕੀਤੀ ਤਾਂ ਓਹਨਾ ਨੇ ਕਿਆ ਵੀ ਮਨੀ ਯਰ ਆਪਾ ਕਿ ਕਰ ਸਕਦੇ ਅਾ ਇਦਾ ਤਾਂ ਬਹੁਤ ਦੁਨੀਆ ਦੁੱਖੀ ਆ ਤੇ ਮਜਬੂਰ ਵੀ ਅਾ ਤੂੰ ਕੀਹਦੀ ਕੀਹਦੀ ਮਦਦ ਕਰੇਗਾ ਜਦ ਮੈ ਬਾਈ ਨੂੰ ਇਕੋ ਗੱਲ ਕਹੀ ਗਿਆ ਤਾਂ ਬਾਈ ਨੇ ਮੇਰੀ ਗੱਲ ਮੰਨ ਲਈ ਤੇ ਓਹਨਾਂ ਨੇ ਵੀ ਮੇਰੀ ਗੱਲ ਨੂੰ ਸਮਜੀਆ ਕਿਉਂਕਿ ਮੈ ਓਹਨਾ ਦੀ ਮਦਦ ਹੀ ਕਰਨਾ ਚਾਉਂਦਾ ਸੀ।।
ਮੈ ਚਲੋ ਜਿਨਾ ਵੀ ਹੋ ਸਕਿਆ ਓਹਦੀ ਦੀ ਮਦਦ ਕੀਤੀ ਕਿਉ ਕੇ ਮੇਰੇ ਕੋਲ ਵੀ ਜਾਦਾ ਪੈਸੇ ਨਹੀਂ ਸੀ ਮੈ ਆਪ ਪੜ੍ਹਦਾ ਸੀ ਨਾਂ ਮੈ ਕੋਈ ਕੰਮ ਲਗਿਆ ਹੋਇਆ ਸੀ ਚੱਲੋ ਜਿਨ੍ਹਾਂ ਹੋ ਸਕਿਆ ਕਮਲ ਬਾਈ ਨੇ ਵੀ ਓਹਨਾਂ ਦੀ ਮਦਦ ਕੀਤੀ ਮੈਨੂੰ ਵੀ ਬਹੁਤ ਵਧਿਆ ਲੱਗਿਆ ਦਿਲ ਨੂੰ ਇਕ ਜ਼ਿੰਗਦੀ ਜੀਨ ਦਾ ਅਹਿਸਾਸ ਜਾਂ ਹੋਇਆ ਮੈ ਬਹੁਤ ਖੁਸ ਸੀ ਉਸ ਦਿਨ।।
ਪਰ ਦੁਵਾਰਾ ਫਿਰ ਮੈ ਸੋਚਿਆ ਸਾਡੀ ਕੀਤੀ ਮਦਦ ਨਾਲ 15 ਦਿਨ ਲੰਘ ਸਕਦੇ ਜਾ ਵੱਧ ਤੋਂ ਵੱਧ ਇਕ ਮਹੀਨਾ ਲੰਘ ਜਾਣਾ ਇਸ ਤੋਂ ਬਾਦ ਫਿਰ ਇਹ ਕਿ ਕਰਨਗੇ ਮੇਰਾ ਦਿਮਾਗ ਫਿਰ ਦੁਵਾਰਾ ਓਹਨਾਂ ਬਲ ਹੀ ਘੁੰਮੀ ਗਿਆ।।
ਮੈ ਬਾਈ ਨਾਲ ਸਾਰੀ ਦਿਲ ਦੀ ਗੱਲ ਕਰ ਲੈਂਦਾ ਸੀ ਮੈ ਓਹਨਾ ਨਾਲ ਗੱਲ ਕੀਤੀ ਤਾਂ ਓਹਨਾ ਨੇ ਮੈਨੂੰ ਪੁੱਛਿਆ ਤੂੰ ਕਰਨਾ ਕਿ ਚਉਣਾ ਇਹਨਾ ਲਈ ਮੈ ਬਾਈ ਨੂੰ ਕਿਆ ਜਾਦਾ ਤਾਂ ਖੁਸ ਮੈਨੂੰ ਵੀ ਨਹੀਂ ਪਤਾ ।। ਪਰ ਕੋਈ ਇਹੋ ਜਾ ਕੰਮ ਕਰਨਾ ਤਾਂ ਕਿ ਇਹ ਵੀ ਅਪਦੀ ਜਿੰਗਦੀ ਜਿਓਣ ਨਾ ਕਿ ਕਟਣ ਤੇ ਨਾਲੇ ਹੀ ਇਹਨਾ ਦੀ ਹਰ ਪਾਸੇ ਓ ਮਦਦ ਕਰਾਗੇ ਨਾਲੇ ਇਹਨਾ ਨੂੰ ਕਿਸੇ ਗੰਦੇ ਲੋਕਾਂ ਨਾਲ ਕੰਮ ਨਾ ਕਰਨਾ ਪਾਵੇ ।।
ਤਾਂ ਬਾਈ ਨੇ ਸੋਚਦੇ ਸੋਚਦੇ ਕਿਆ ਕਿ ਆਪਾ ਇਹਨਾ ਦੀ ਬੇਟੀ ਨੂਰ ਦੀ ਪੜਾਈ ਦਾ ਖਰਚਾ ਚੱਕ ਲੈਨੇ ਅਾ ਬਾਕੀ ਕੱਪੜੇ ਲੀੜੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
anjali Meshal
Nice ji waheguru maher kare
Manny Gill
dilo dhnwad ji cmnt krn layi
Simran Kaur
Waiting for Next Part …. 👍
jaspreet kaur
god bless u so much g..🙏🏻✍🏻✍🏻👌🏻