ਕੁਸ਼ ਕ ਦਿਨਾਂ ਦੀ ਗੱਲ ਐ ਮੈ ਸਵੇਰੇ 9 ਵਜੇ ਤੱਕ ਸੋ ਰਿਹਾ ਸੀ ਮਾਸੀ ਜੀ ਦੇ ਮੁੰਡੇ ਕਲਮ ਨੇ ਮੈਨੂੰ ਫੋਨ ਕੀਤਾ ਮੈ ਬਾਈ ਨਾਲ ਗੱਲ ਕੀਤੀ ਤਾਂ ਓਹਨੇ ਮੈਨੂੰ ਸੰਗਰੂਰ ਬੁਲਾ ਲਿਆ ਬਾਈ ਹੋਰੀ ਨਵੀਂ ਕੋਠੀ ਪਾਂ ਰਹੇ ਸੀ ਉਹ ਕਿਹਦੇ ਤੂੰ ਇਕ ਵਾਰ ਆਕੇ ਦੇਖਜਾ ਵੀ ਨਕਸ਼ਾ ਬਹੁਤ ਘੈਂਟ ਆ ਕੋਠੀ ਵੀ ਪੂਰੀ ਬਣਨ ਆਲੀ ਆ ਮੈਂ ਓਸ ਦਿਨ ਹੀ ਸੰਗਰੂਰ ਚਲਾ ਗਿਆ ਮੈਨੂੰ ਉੱਥੇ ਜਾਂਦੇ ਨੂੰ 11 ਕੂ ਵਜਗੇ ਬਾਈ ਕਿਹਦੇ ਤੂੰ ਜਲਦੀ ਆਜੀ ਵੀ ਆਪਾ ਸਵੇਰੇ ਦੀ ਰੋਟੀ ਕੱਠੇ ਹੀ ਖਾਵਾਗੇ ਬਾਈ ਨਾਲ ਮੇਰਾ ਪਿਆਰ ਪਹਿਲਾ ਤੋ ਹੀ ਬਹੁਤ ਸੀ।
ਸਾਡੀ ਸੋਚ ਬਹੁਤ ਮਿਲਦੀ ਜੁਲਦੀ ਸੀ ਅਸੀ ਰੋਟੀ ਖਾਕੇ ਮਿਸਤਰੀ ਆ ਕੋਲ ਆਕੇ ਬੈਠ ਗਏ ਮੈ ਮਿਸਤਰੀ ਦਾ ਹਾਲ ਚਾਲ ਪੁੱਛਿਆ ਤਾਂ ਉਹ ਦਾ ਬੋਲਣ ਦਾ ਢੰਗ ਮੈਨੂੰ ਵਧੀਆ ਨੀ ਲਗਿਆ ਮੈਂ ਓਹਦੇ ਕੰਮ ਕਰਨ ਦੇ ਤਰੀਕੇ ਵੀ ਦੇਖ ਰਿਹਾ ਸੀ
ਓਹ ਬੰਦੇ ਕੋਲ ਇਕ ਠੀਕ ਜੀ ਉਮਰ ਦੇ ਅੰਟੀ ਵੀ ਕੰਮ ਕਰਦੇ ਸੀ ਉਹ ਅੰਟੀ ਕੋਲ ਇਕ ਬੇਟੀ ਵੀ ਸੀ ਜੋ ਓਹਨਾਂ ਦੇ ਨਾਲ ਹੀ ਸੀ ਉਹ ਇਕੱਲੀ ਹੀ ਖੇਡੀ ਜਾ ਰਹੀ ਸੀ ਤੇ ਉਹ ਅੰਟੀ ਕੰਮ ਕਰ ਰਹੇ ਸੀ
ਉਹ ਬੰਦਾ ਦੀ ਬੋਲ ਬਾਣੀ ਤੋ ਸਾਫ ਪਤਾ ਚੱਲ ਰਿਹਾ ਸੀ ਕੇ ਓਹਨੂੰ ਕਿੰਨੀ ਕ ਅਕਲ ਆ ਬੋਲਣ ਦੀ ਉਹ ਬੰਦੇ ਨੂੰ ਉਹ ਅੰਟੀ ਦੂਰ ਦੂਰ ਹੋਕੇ ਲੰਘ ਰਹੇ ਸੀ ਮੈ ਉੱਥੇ ਹੀ ਬੈਠਾ ਉਹ ਬੰਦੇ ਸਾਰੀ ਆ ਹਰਕਤਾਂ ਦੇਖ ਰਿਹਾ ਸੀ , ਉਹ ਬੰਦੇ ਦੀ ਇੰਨੀ ਮਾੜੀ ਅੱਖ ਸੀ ਉਹ ਅੰਟੀ ਉਹ ਨੂੰ ਮੂੰਹ ਨ੍ਹੀ ਲਾ ਰਹੇ ਸੀ ਓਹਨੂੰ ਕੋਈ ਬੇਜਤੀ ਮਹਿਸੂਸ ਨੀ ਹੋ ਰਹੀ ਸੀ।
ਮੈਨੂੰ ਓਹ ਬੰਦੇ ਦੀਆ ਇਹ ਹਰਕਤਾਂ ਦੇਖ ਬਹੁਤ ਮਾੜਾ ਲੱਗ ਰਿਹਾ ਸੀ ਮੈ ਓਹਨੂੰ ਦੇਖ ਕੇ ਸੋਚਣ ਲੱਗਾ ਕਿ ਕਿਸੇ ਦੀ ਮਜਬੂਰੀ ਦਾ ਲੋਕ ਕਿੰਨਾ ਫਾਇਦਾ ਚਕਦੇ ਆ ਨਾਂ ਕੋਈ ਸ਼ਰਮ ਨਾ ਰੱਬ ਦਾ ਕੋਈ ਡਰ ਵੀ ਹਰ ਕਿਸੇ ਤੇ ਟਾਇਮ ਮਾੜਾ ਤਾਂ ਨੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਕਮਲ
ਵੀਰ ਬਹੁਤ ਸੋਹਣਾ ਲਿਖਿਆ ।ਵੈਸੇ ਭਰਾ ਮੈ ਵੀ ਸੰਗਰੂਰ ਦੇ ਕੋਲ ਦਾ ਹੀ ਅਾ ਤੁਸੀ ਕਿਥੋਂ?
ਆਪਣੇ ਸਹਿਰ ਦੇ ਨੇੜੇ ਦਾ ਨਾਮ ਸੁਣ ਕੇ ਤੇ ਵਿਚਾਰ ਸੁਣ ਕੇ ਦਿਲ ਨੂੰ ਖੁਸ਼ੀ ਮਿਲੀ ਭਰਾ।
Rekha Rani
very nice story g
Simran Kaur
eh ajj de zamane di sachayi a ji …. Bitter Truth 👎
Mandy
Main v buht dekhe han ewe de look jo majnu Rita de fayda chukkde han and raab ek ek din ohna nu Saja v jrur dinda hai don’t worry.
Manny Gill
thxx ji
ਦਵਿੰਦਰ ਸਿੰਘ
ਬਿੱਲਕੁਲ ਸੱਚੀ ਗਿਲ ਲਿਖੀ ਆ ਭਾਜੀ ਤੁਸੀਂ। ਬਾਕੀ ਆਖਿਰ ਵਾਲਾ ਸੇਅਰ ਤਾਂ ਬਹੁੱਤ ਕੁਝ ਬੌਲ ਗਿਆ।