ਕਾਗਜ਼ਾਂ ਤੇ ਆਖ਼ਰੀ ਮੋਹਰ ਲੱਗੀ ਅਤੇ ਕੰਪਨੀ ਤਿਆਰ ਸੀ ,,ਤਾਰੀਕ 31 ਦਸੰਬਰ 1600,,,ਕੰਪਨੀ ਦਾ ਨਾਮ ਸੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ,,,,,
ਬੰਦੇ ਇਕੱਠੇ ਕਰੇ,,,ਪਲੈਨ ਬਣਾਇਆ ,,ਟੀਮ ਤਿਆਰ ਕੀਤੀ ਅਤੇ ਮੂਹਰੇ ਲਾਇਆ Sir William Hawkins ਨੂੰ , ,,,1608 ਉਹ ਜਹਾਂਗੀਰ ਦੇ ਦਰਬਾਰ ਵਿੱਚ ਪੇਸ਼ ਹੋਇਆ ,,,ਵਪਾਰ ਦੀ ਇਜਾਜ਼ਤ ਮੰਗੀ ,,,,,ਜਹਾਂਗੀਰ ਨੇ ਕੋਰਾ ਜਵਾਬ ਦੇ ਦਿੱਤਾ ,,,
1615 ਵਿੱਚ Sir Thomas Rao ਜਹਾਂਗੀਰ ਦੇ ਦਰਬਾਰ ਵਿੱਚ ਪੇਸ਼ ਹੋਇਆ ,,,,ਇਸ ਵਾਰ ਉਨ੍ਹਾਂ ਨੇ ਜਹਾਂਗੀਰ ਦੇ ਦਰਬਾਰੀ ਪਹਿਲਾਂ ਹੀ ਗੱਠ ਲਏ ਸੀ ,’,ਲਾਲਚੀ ਦਰਬਾਰੀਆਂ ਨੇ ਜਹਾਂਗੀਰ ਦੇ ਕੰਨ ਭਰੇ,, ਇਹ ਮਾਲ ਬਣਾਉਣਗੇ ਅਤੇ ਵੇਚਣਗੇ,,, ਆਪਾਂ ਨੂੰ ਫ਼ਰੀ ਦਾ ਟੈਕਸ,,,,, ਵਿਹਲੇ ਬੈਠ ਕੇ ਖਾਵਾਂਗੇ,,, ਬੁੱਲ੍ਹੇ ਵੱਢਾਂਗੇ !!!
ਜਹਾਂਗੀਰ ਮੰਨ ਗਿਆ ਤੇ ਇਸ ਵੱਡੇ ਕਾਰਪੋਰੇਟ ਨੂੰ ਵਪਾਰ ਕਰਨ ਦੀ ਇਜਾਜ਼ਤ ਦੇ ਦਿੱਤੀ ,,
ਪੂਰੇ ਸਵਾ ਦੋ ਸੌ ਸਾਲ ਬਾਅਦ ਇਸ ਕਾਰਪੋਰੇਟ ਘਰਾਣੇ ਨੂੰ ਇਜਾਜ਼ਤ ਦੇਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ