ਮੇਰੀ ਉਦੋਂ ਮੰਗਣੀ ਹੀ ਹੋਈ ਸੀ ਤੇ ਸਿੰਘਣੀ ਦਾ ਮਸਾਂ ਫੋਨ ਨੰਬਰ ਲਿਆ ਸੀ,, ਸਭ ਨੂੰ ਪਤਾ ਹੀ ਹੈ ਵਿਆਹ ਤੋਂ ਪਹਿਲਾਂ ਆਪਣੀ ਮੰਗੇਤਰ ਨਾਲ਼ ਫੋਨ ਤੇ ਜੋ ਗੱਲਾਂ ਕਰਨ ਦਾ ਮਜ਼ਾ ਹੈ ਸ਼ਾਇਦ ਜ਼ਿੰਦਗੀ ਚ ਉਹ ਵਿਆਹ ਤੋਂ ਬਾਅਦ ਨਹੀਂ ਮਿਲਦਾ,
ਸੌਂ ਉਸ ਦਿਨ ਮਾਤਾ ਤੇ ਬਾਪੂ ਵੀ ਕਿਤੇ ਗਏ ਹੋਏ ਸੀ ਘਰੇ ਮੈਂ ਇਕੱਲਾ ਸੀ ਮਾਤਾ ਜਾਣ ਲਗੀ ਡਿਊਟੀ ਲੱਗਾ ਗੀ ਕੇ ਦੁੱਧ ਚੁੱਲੇ ਤੇ ਧਰਿਆ ਹੋਇਆ ਉਬਾਲਾ ਦਵਾ ਕੇ ਰੱਖਦੀ,,
ਬੱਸ ਫੇਰ ਕੀ ਉਧਰੋਂ ਚੁੱਲੇ ਤੇ ਦੁੱਧ ਉਬਲਣਾ ਧਰਿਆ ਹੋਇਆ ਤੇ ਉਧਰੋਂ ਗੌਰਮਿੰਟ ਦਾ ਫੋਨ ਆ ਗਿਆ
ਜਿਉਂ ਸ਼ੁਰੂ ਹੋਏ,,,,ਅੰਦਰ ਬੈੱਡਰੂਮ ਚ ਜਾਂ ਕੇ ਗੱਲਾਂ ਮਾਰਨ ਲੱਗਾ ਪਤਾ ਹੀ ਨਹੀਂ ਲੱਗਾ ਕਦੋ ਕਿੰਨਾ ਸਮਾਂ ਲੰਘ ਗਿਆ,,
ਨਾਂ ਧੂੰਆਂ ਦਿਸਿਆ ਨਾਂ ਸਮੇਲ ਆਈ
ਜਦੋ ਜਾਨੁ ਨੇ ਕਿਹਾ ਕੇ ਕੀ ਕਰ ਰਹੇ ਸੀ? ਰੋਟੀ ਖਾ ਲਈ ਹੈ?
ਮੈਂ ਇੱਕੋ ਦੱਮ ਕਿਹਾ ਓ ਤੇਰੀ,,,,,,,,, ਤੇ ਭਜਿਆ ਰਸੋਈ ਵੱਲ
ਜਾਨੂ ਕਹਿੰਦੀ ਕੀ ਹੋਇਆ ਜੀ? 😂
ਮੈਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ