ਪਾਕਿਸਤਾਨ ਤੋਂ ਇੱਕ ਵੀਰ ਨੇ ਬਲੋਚਿਸਤਾਨ ਵਿਚ ਪੈਦਾ ਹੁੰਦੇ ਸੇਬਾਂ ਦੀ ਫੋਟੋ ਭੇਜੀ..
ਕਿੰਨੀ ਦੇਰ ਤੋਂ ਵੇਖੀ ਜਾਂਦਾ..ਕਿਹੜਾ ਜਿਆਦਾ ਸੋਹਣਾ ਤੇ ਕਿਹੜਾ ਘੱਟ?
ਪਰ ਜਿਸ ਮਾਲੀ ਨੇ ਖੂਨ ਪਸੀਨਾ ਡੋਲ ਕੇ ਇਹਨਾਂ ਨੂੰ ਪੈਦਾ ਕੀਤਾ ਉਸਦੀ ਨਜ਼ਰੇ ਸਾਰੇ ਹੀ ਇੱਕ ਦੂਜੇ ਤੋਂ ਵੱਧ ਸੋਹਣੇ ਨੇ..!
ਬਥੇਰਾ ਭੰਡ ਲਿਆ ਇੱਕ ਦੂਜੇ ਨੂੰ..ਨਾਹਰੇ ਲਵਾ ਗੁਬਾਰ ਵੀ ਕੱਢ ਲਿਆ..ਕਿੰਨਾ ਕੁਝ ਆਖ ਵੇਖ਼ ਵੀ ਲਿਆ..
ਤੂੰ ਗਲਤ..ਮੈਂ ਠੀਕ..ਉਹ ਗੱਦਾਰ ਮੈਂ ਪੰਥ ਹਿਤੈਸ਼ੀ..ਹੋਰ ਵੀ ਕਿੰਨਾ ਕੁਝ..ਚੁੰਘੀ ਬੱਕਰੀ ਬਣਾ ਦਿੱਤਾ ਡਾਕਾ..!
ਆਓ ਮੰਜਿਲ ਵੱਲ ਕੂਚ ਕਰੀਏ..ਧਿਆਨ ਦੇਈਏ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ