ਬਲਜੀਤ ਸਿੰਘ ਬੜਾ ਸਿਆਣਾ ਅਤੇ ਇਮਾਨਦਾਰ ਬੰਦਾ ਸੀ ਪੈਲੀ ਅੱਧਾ ਕੋ ਕਿੱਲਾ ਸੀ,ਘਰ ਵਾਲੀ ਕਿਸੇ ਹੋਰ ਸੂਬੇ ਦੀ ਸੀ 3 ਮੁੰਡੇ ਸਨ ਘਰ ਚੋ ਗਰੀਬੀ ਸੀ ਪਰ ਬਲਜੀਤ ਸੋ ਨੇ ਪੂਰੀ ਮਿਹਨਤ ਨਾਲ ਆਪਣੇ ਪੁੱਤਰਾਂ ਨੂੰ ਜਵਾਨ ਕਰ ਲਿਆ ਬੇਸ਼ੱਕ ਉਹ ਜੱਟ ਸੀ ਪਰ ਕਿਸੇ ਨਾਲ ਦਿਹਾੜੀ ਕਰ ਲੈਂਦਾ ਸੀ ਆਪਣੀ ਔਲਾਦ ਖਾਤਰ, ਕਈ ਸਾਲ ਘਰ ਵਿੱਚ ਨਾ ਪੱਖਾ ਨਾ ਬਿਜਲੀ ਨਾ ਮੋਟਰ ਕੰਧਾਂ ਵੀ ਕੱਚੀ ਮਿੱਟੀ ਦੀਆਂ ਡਿਗੀਆਂ ਢਠੀਆਂ, ਬਾਹਰ ਇੱਕ ਦਰਵਾਜਾ ਉਹ ਵੀ ਕਈ ਥਾਵਾਂ ਤੋਂ ਟੁਟਿਆ ਹੋਇਆ, 3 ਪੁੱਤ ਜਵਾਨ ਅਤੇ ਕਮਾਈ ਦੇ ਕਾਬਲ ਹੋ ਗਏ, ਬਲਜੀਤ ਸੋ ਨੂੰ ਲੱਗਦਾ ਸੀ ਕਿ ਘਰਦੇ ਦਿਨ ਫਿਰ ਜਾਣਗੇ ਪਰ, ਕਿਸਮਤ ਨੇ ਸ਼ਾਇਦ ਉਸਨੂੰ ਗਰੀਬੀ ਨਾਲ ਹੀ ਮਾਰਨਾ ਸੀ, 3ਪੁੱਤ ਜਵਾਨ ਹੋਣ ਦੇ ਬਾਵਜੂਦ ਵੀ ਇਲਾਜ ਤੋਂ ਬਲਜੀਤ ਦੀ ਮਾਂ ਦੁਨੀਆ ਤੋਂ ਰੁਸਖ਼ਤ ਹੋ ਗਈ, ਇੱਕ ਪੁੱਤ ਡਰਾਈਵਰ ਬਣ ਗਿਆ ਦੂਜਾ ਕਿਸੇ ਜੀਵੀਦਾਰ ਨਾਲ ਸੀਰੀ ਤੇ ਤੀਜਾ ਘਰੇ ਸ਼ਰਾਬ ਪੀਣ ਕਹਾਣੀ ਇਨ੍ਹੀ ਕੋ ਵਿਗੜ ਗਈ ਕੇ ਅੱਧਾ ਕਿੱਲਾ ਜਮੀਨ ਵੀ ਵਿਕ ਗਈ , ਵੱਡੇ ਮੁੰਡੇ ਨੂੰ ਬਾਹਰ ਗੱਡੀ ਤੇ ਕਰੰਟ ਲੱਗਣ ਨਾਲ ਮੌਤ ਹੋ ਗਈ, ਕੁਸ਼ ਚਿਰ ਬਾਅਦ ਵਿਚਲੇ ਮੁੰਡੇ ਨੇ ਫਾਹ ਲਗਾ ਕਿ ਮੌਤ ਨੂੰ ਗਲ ਲਗਾ ਲਿਆ ਤੀਜੇ ਸ਼ਰਾਬੀ ਦਾ ਵਿਆਹ ਕਰਤਾ ਜਿਸਦੇ ਦੋ ਬੱਚੇ ਹੋਏ ਮੁੰਡੇ , ਬਲਜੀਤ ਦੇ ਮੁੰਡੇ ਨੂੰ ਕੋਈ ਫਿਕਰ ਨਹੀਂ ਘਰਦੀ ਜਿੰਮੇਵਾਰੀ ਦਾ ਬਲਜੀਤ ਸੋ ਆਪ ਹੀ ਬਜ਼ੁਰਜ ਅਵਸਥਾ ਚੋ ਕੰਮ ਧੰਦਾ ਕਰਦਾ ਤੇ ਪਰਿਵਾਰ ਨੂੰ ਪਾਲਦਾ ਕੁਜ ਕੋ ਟੈਮ ਪਿਆ ਤੇ ਨੂੰਹ ਨੂੰ ਪੀਲੀਆ ਹੋ ਗਿਆ ਤੇ ਚੰਗਾ ਇਲਾਜ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ