More Punjabi Kahaniya  Posts
ਮਤਰੇਈ ਮਾਂ


ਮਤਰੇਈ ਮਾਂ ਕਈ ਦਿਨਾਂ ਤੋਂ ਦੇਖ ਰਿਹਾ ਸੀ ਕਿ ਇੱਕ ਨਰਸਰੀ ਕਲਾਸ ਵਿੱਚ ਪੜ੍ਹਦੀ 6 ਕੋ ਸਾਲ ਦੀ ਮਾਸੂਮ ਜਿਹੇ ਚੇਹਰੇ ਵਾਲੀ ਕੁੜੀ ਛੁੱਟੀ ਹੋਣ ਤੋਂ ਬਾਅਦ ਵੀ ਕਦੇ ਘਰ ਜਾਣ ਨੂੰ ਕਾਹਲੀ ਨਹੀਂ ਸੀ, ਬਾਕੀ ਬੱਚਿਆਂ ਦੀ ਤਰਾਂ ਛੁੱਟੀ ਹੋਣ ਤੇ ਕਦੇ ਖੁਸ਼ ਨਹੀਂ ਸੀ ਹੋਈ ਉਹ, ਘਰ ਜਾਣ ਨੂੰ ਕਦੇ ਕਾਹਲੇ ਨਹੀਂ ਸਨ ਪੈਰ ਉਸਦੇ ਨਾਂ ਹੀ ਕਦੇ ਉਸਨੂੰ ਅਗਾਊਂ ਛੁੱਟੀ ਦੀ ਖੁਸ਼ੀ ਮਹਿਸੂਸ ਹੋਈ ਸੀ, ਕਈਆਂ ਦਿਨਾਂ ਤੋਂ ਮੇਰੇ ਮਨ ਦੇ ਵਿੱਚ ਵਿਚਾਰ ਆ ਰਹੇ ਸਨ ਕਿ ਕੀ ਵਜਾ ਹੋ ਸਕਦੀ, ਫਿਰ ਇੱਕ ਦਿਨ ਸਕੂਲ ਵਿੱਚ ਕੋਈ ਅਚਾਨਕ ਛੁੱਟੀ ਕਰਨੀ ਪਈ ਜਦੋਂ ਬੱਚਿਆਂ ਅਚਾਨਕ ਛੁਟੀ ਦੀ ਅਨਾਉਂਸਮੈਂਟ ਸੁਣੀ ਤਾਂ ਬਹੁਤ ਖ਼ੁਸ਼ ਹੋ ਕੇ ਆਪਣੇ ਬੈਗ ਲੈ ਕੇ ਬੱਸ ਵੈਨਾ ਵਿੱਚ ਬੈਠਣ ਨੂੰ ਕਾਹਲੇ ਸਨ ਪਰ ਓਹ ਕੁੜੀ ਨੂੰ ਮੈਂ ਕਿਹਾ ਤੁਸੀਂ ਵੀ ਜਾਓ ਆਪਣੇ ਘਰ ਤਾਂ ਬਿਨਾਂ ਕੁਝ ਬੋਲਣ ਤੋਂ ਮੇਰੇ ਮੂੰਹ ਵੱਲ ਝਾਕੀ ਜਾ ਰਹੀ, ਪਰ ਕੁਛ ਬੋਲਦੀ ਨਹੀਂ ਸੀ, ਮੇਰੇ ਵਾਰ ਵਾਰ ਕਹਿਣ ਤੇ ਉਹ ਨਹੀਂ ਬੋਲੀ ਅਤੇ ਆਪਣੀ ਨਿਗ੍ਹਾ ਆਪਣੇ ਬੈਗ ਵਿੱਚ ਰੱਖੀ, ਜਦੋਂ ਮੈਂ ਕੋਲ ਜਾ ਕੇ ਸਿਰ ਉੱਪਰ ਹੱਥ ਰੱਖਦੇ ਨੇ ਉਹੀ ਗੱਲ ਦੁਰਹਾਈ ਤਾਂ ਉਸ ਬੱਚੀ ਦੀਆਂ ਅੱਖਾਂ ਵਿੱਚੋਂ ਪਤਾ ਨਹੀਂ ਕਿੰਨੇ ਕੋ ਅਥਰੂ ਵਹਿ ਤੁਰੇ, ਮੇਰੀ ਸਮਝ ਤੋਂ ਗੱਲ ਬਾਹਰ ਸੀ,...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

4 Comments on “ਮਤਰੇਈ ਮਾਂ”

  • Gurjindee dhaliwal

    bai nikki bachi di khani read krke apni zindgi yaad agi mai v eda e kut kha kha k wda hoyea ਮਤਰੇਈ maa kolo oh v bina gal di kut svere school jan to pehla sara ghar da km krke jana kde roti ni mili school jan lge nu othe yaaran beliyan nal kha k time pass krleya ghar aouna j ta pki hoyi roti ta kha leni nhi pki ta raat nu j milgi ta sukar hunda c boht aoukha time kdeya c ajj aa story ne fr sb kush yaad krva dita
    waheguru age aho aardass krda k waheguru g kise nu eda da time na dekhn deo 🙏🙏

  • Amazing

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)