ਚਾਚਾ ਜੀ ਅਤੇ ਅਮਲੀ ਜਾਗਰ ਦੋਨੋਂ ਖੇਤ ਗੁੜ ਦੀ ਚਾਹ ਨਾਲ਼ ਨਿਹਾਲ ਹੋਕੇ ਹਟੇ ਸਨ ਕਿ ਖੂਹੀ ਵਿੱਚੋਂ ਸੱਪਾਂ ਦਾ ਜੋੜਾ ਚਾਚੇ ਦੀ ਨਿਗ੍ਹਾ ਪੈ ਗਿਆ। ਚਾਚੇ ਹੱਥ ਡਾਂਗ ਅਤੇ ਜਾਗਰ ਹੱਥ ਕੋਲ ਪਈ ਛਿਟੀ ਆਈ। ਦੋਨਾਂ ਨੇ ਆਪਣੇ-ਆਪਣੇ ਹਿੱਸੇ ਦਾ ਇੱਕ-ਇੱਕ ਮਾਰ ਲਿਆ।
ਚਾਚਾ ਜੀ ਜਾਗਰ ਨੂੰ ਕਹਿੰਦੇ ਮੈੰ ਨੱਕੇ ਤੋਂ ਕਹੀ ਲੈਕੇ ਆਉਂਦਾ ਹਾਂ ਤੂੰ ਇਹਨਾਂ ਨੂੰ ਲੈਕੇ ਖੇਤ ਨੇੜੇ ਪੈਂਦੇ ਛੱਪੜ ਤੇ ਆਜਾ।
ਜਾਗਰ ਨੇ ਦੋਨੋਂ ਸੱਪ ਮੰਜੇ ਦੀ ਦੌਣ ਤੋੜ ਸਾਇਕਲ ਦੇ ਸਟੈਂਡ ਨਾਲ਼ ਬੰਨ੍ਹ ਲਏ। ਜਦ ਤੱਕ ਚਾਚਾ ਜੀ ਕਹੀ ਚੱਕ ਛੱਪੜ ਤੇ ਪਹੁੰਚੇ ਤਾਂ ਜਾਗਰ ਛੱਪੜ ਟੱਪ ਪਿੰਡ ਵੜਨ ਵਾਲਾ ਹੋ ਗਿਆ।
ਛੱਪੜ ਤੋਂ ਕੱਚੀ ਪਹੀ ਤੇ ਸੱਪਾਂ ਦੀਆਂ ਲੀਹਾਂ ਦੇਖ ਚਾਚਾ ਜੀ ਪਿੰਡ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ