ਸ਼ਹਿਰੋਂ ਆਏ ਕੁਝ ਵਿਓਪਾਰੀਆਂ ਨੇ ਜੰਗਲ ਲਾਗੇ ਇੱਕ ਪਿੰਡ ਵਿਚੋਂ ਸਾਰੇ ਬਾਂਦਰ ਖਰੀਦ ਲਏ..ਇੱਕ ਬਾਂਦਰ ਦਾ ਦੋ-ਦੋ ਸੋ ਦਿੱਤਾ!
ਪਿੰਡ ਵਾਲੇ ਬੜੇ ਖੁਸ਼..!
ਵਿਓਪਾਰੀ ਜਾਂਦੇ ਜਾਂਦੇ ਆਖ ਗਏ ਕੇ ਪੰਦਰਾਂ ਦਿਨਾਂ ਬਾਅਦ ਫੇਰ ਪਰਤਣਗੇ ਤੇ ਅੱਜ ਵਾਲੇ ਰੇਟ ਤੋਂ ਵੀ ਵੱਧ ਦੇ ਰੇਟ ਤੇ ਹੋਰ ਬਾਂਦਰ ਮੁੱਲ ਲੈ ਲੈਣਗੇ..!
ਇਲਾਕੇ ਵਿਚ ਹਾਹਾਕਾਰ ਮੱਚ ਗਈ..ਲੋਕਾਂ ਬਾਂਦਰ ਇੱਕਠੇ ਕਰਨੇ ਸ਼ੁਰੂ ਕਰ ਦਿੱਤੇ..ਆਪੋ ਵਿਚ ਲੜਾਈਆਂ ਵੀ ਪੈ ਗਈਆਂ..!
ਵਿਓਪਾਰੀ ਵਾਕਿਆ ਹੀ ਪੰਦਰਾਂ ਦਿਨਾਂ ਬਾਅਦ ਫੇਰ ਪਰਤੇ ਅਤੇ ਤਿੰਨ ਸੋ ਰੁਪਈਏ ਪ੍ਰਤੀ ਬਾਂਦਰ ਦੇ ਹਿਸਾਬ ਨਾਲ ਬਾਕੀ ਬਚੇ ਸਾਰੇ ਬਾਂਦਰ ਖਰੀਦ ਲਏ..!
ਇਸ ਵੇਰ ਵੀ ਜਾਂਦੇ ਜਾਂਦੇ ਆਖ ਗਏ ਕੇ ਪੰਦਰਾਂ ਦਿਨਾਂ ਬਾਅਦ ਫੇਰ ਆਵਾਂਗੇ..ਬਾਂਦਰ ਇਕੱਠੇ ਕਰ ਰਖਿਓ..ਅਗਲੀ ਵੇਰ ਇੱਕ ਬਾਂਦਰ ਦਾ ਰੇਟ ਪੰਜ ਸੌ ਰੁਪਈਆ ਹੋਵੇਗਾ..!
ਇਸ ਵੇਰ ਸਭ ਸੋਚੀਂ ਪੈ ਗਏ..ਇਲਾਕੇ ਵਿਚ ਬਾਂਦਰ ਤੇ ਕੋਈ ਬਚਿਆ ਹੀ ਨਹੀਂ ਸੀ..ਹੁਣ ਕੀ ਕਰੀਏ..?
ਅਗਲੇ ਦਿਨ ਸ਼ਹਿਰੋਂ ਇੱਕ ਦਲਾਲ ਆਇਆ..ਆਖਣ ਲੱਗਾ ਚਾਰ ਸੌ ਦੇ ਹਿੱਸਾਬ ਜਿੰਨੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ