ਤੁਹਾਡਾ ਬੜਾ ਧੰਨਵਾਦ ਮੇਰੀ ਕਹਾਣੀ ਨੂੰ ਪਿਆਰ ਦੇਣ ਲਈ 🙏🙏🙏। ਇਸ ਕਹਾਣੀ ਨੂੰ ਸਮਝਣ ਲਈ ਪਿਛਲਾ ਭਾਗ ਵੀ ਪੜ੍ਹਨਾ ਪਵੇਗਾ।
ਅਸੀ ਪਿਆਰ ਕਰਦੇ ਸੀ। ਇਹ ਸਾਡੇ ਦਿਲ ਨੂੰ ਤੇ ਰੂਹ ਨੂੰ ਪਤਾ ਸੀ। ਪਰ ਸਾਡੇ ਮਨ ਹਲੇ ਵੀ ਅਣਜਾਣ ਸੀ। ਇਕ ਦਿਨ ਅਸੀ ਚੈਟ ਕਰ ਰਹੇ ਸੀ ਰਾਤ ਨੂੰ। ਮੈਂ ਤਾਂ ਅਣਜਾਣੇ ਚ ਮਜ਼ਾਕ ਚ ਓਹਨੂੰ ਇਹ ਪੁੱਛ ਲਿਆ ਕਿ ਜੇਕਰ ਤੁਹਾਨੂੰ ਮੇਰੇ ਨਾਲ ਵਿਆਹ ਕਰਾਉਣ ਦਾ ਮੌਕਾ ਮਿਲੇ ਕਿ ਤੁਸੀਂ ਕਰੋਂਗੇ। ਓਹਨੇ ਕੁਝ ਨਾ ਕਿਹਾ । ਮੈ ਵੀ ਗੱਲ ਟਾਲ ਦਿੱਤੀ। ਫੇਰ ਅਸੀ ਪਹਿਲੇ ਸਾਲ ਦੇ ਪੇਪਰ ਦੇਣ ਲੱਗ ਗਏ। ਪੇਪਰ ਦੇ ਵਿੱਚ ਅਸੀ 1,2 ਦਿਨ ਸਲਾਹ ਕਰਦੇ ਰਹੇ ਵੀ ਕੱਠੇ ਬੈਠ ਕੇ ਜਾਵਾਂਗੇ । ਤੇ ਇਕ ਦਿਨ ਇਹ ਹੋ ਗਿਆ ਅਸੀ ਪਹਿਲੀ ਬਾਰ ਕੱਠੇ ਬੈਠੇ । ਥੋੜੀ ਸੰਗ ਓਹਨੂੰ ਤੇ ਮੈਨੂੰ ਵੀ ਲੱਗੀ। ਪਰ ਅਸੀ ਵਦੀਆ ਗੱਲਾਂ ਕੀਤੀਆਂ ਤੇ ਅੱਦ ਰਸਤੇ ਜਾ ਕੇ ਓਹਨੂੰ ਮੇਰੇ ਦਿਲ ਦੀ ਗੱਲ ਦਾ ਪਤਾ ਲੱਗ ਗਿਆ । ਵੀ ਇਹ ਮੈਨੂੰ ਬੜਾ ਪਿਆਰ ਕਰਦੀ ਆ ਤੇ ਮੈਂ ਵੀ ਬੜਾ ਕਰਦਾ ਆ। ਅਸਲ ਚ ਓਹ ਮੇਰੇ ਤੋ ਥੋੜਾ ਡਰਦੇ ਸੀ ਵੀ ਕਿਤੇ ਇਹ ਲੜ ਨਾ ਪਵਾ । ਪਰ ਸਚੀ ਮੈਨੂੰ ਖੁੱਦ ਨੀ ਪਤਾ ਲੱਗਾ ਕਿ ਕਿਸ ਤਰਾਂ ਓਹਦੇ ਨਾਲ ਇਹਨਾਂ ਡੂੰਘਾ ਰਿਸ਼ਤਾ ਬਣ ਗਿਆ। ਅਸੀ ਬਸ ਚ ਈ ਆਪਣੇ ਪਿਆਰ ਦਾ ਇਜਹਾਰ ਵੀ ਕਰ ਗਏ ਤੇ ਪਤਾ ਵੀ ਨਾ ਲੱਗਾ। ਅਸੀ ਕਿਸੇ ਵੀ ਨਵੇਂ ਜਾ ਵਖਰੇ ਤਰੀਕੇ ਨਾਲ ਪਰਪੋਜ ਨਹੀਂ ਕੀਤਾ ਬਸ ਗੱਲਾਂ ਗੱਲਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
arvinder
khani vdia aa ji
Sandeep Cheema
storei bhut vadia c Pr tuc es da last bhag v cahti bhejdo
Suman
Very nice
Guri
ਬਹੁਤ ਵਧੀਆ ਕਹਾਣੀ ਆ।
ranmeet
👌👌👌👌😘🌷
mandeep kaur
bhut bhut vadia ji
Vipan Padda
nice story gbu
Aman
Very nice story
sarabjit kaur
very nice I hope everything going to be happy ending
I’m in love with someone he’s in India but my story is different if I till anybody no one’s believe me so it’s only me and my mum know.bless you.x
Beant
Very nice story
Reeta singh
Very nice g
jass
so swtt g..wmk g💛💚🙏🏻🙏🏻
Sandhu
Nice
jagjit singh
nice story
nav kiran
nice
sidhu
✍️great love story sis 👌👌