ਮੇਰਾ ਪਹਿਲਾ ਸ਼ੁਰੂ ਹੁੰਦਾ ਏ ਮੇਰੀ ਨੋਵੀ ਕਲਾਸ ਤੋ, ਮੈ ਨੋਵੀ ਕਲਾਸ ਵਿੱਚ ਉਸ ਕੁੜੀ ਨੂੰ ਪਸੰਦ ਕਰਨ ਲੱਗ ਗਿਆ,ਜੋ ਮੇਰੇ ਪਹਿਲੀ ਕੱਚੀ ਤੋ ਲੈ ਹੁਣ ਤੱਕ ਪੜਦੀ ਆ ਰਹੀ ਸੀ, ਮੈ ਉਸ ਨੂੰ ਦਿਲ ਤੋ ਮਹੱਬਤ ਕਰਨ ਲੱਗ ਗਿਆ ਸੀ, ਮੈ ਕਦੇ ਉਹਦੇ ਸਾਹਮਣੇ ਖੜ ਕੇ ਨਹੀ ਬੋਲਿਆ ਕਿ ਮੈ ਤੈਨੂੰ ਪਿਆਰ ਕਰਦਾ ਜਾ ਕੁੱਝ ਹੋਰ, ਮੈ ਸਾਰੀ ਗੱਲ ਤੁਹਾਨੂੰ ਛੋਟ ਚ ਦੱਸਦਾ ਹਾਂ, ਫਿਰ ਉਸ ਤੋ ਬਾਦ ਮੇਰੀ ਇਹ ਗੱਲ ਕੁਝ ਸਰਾਰਤੀ ਕੁੜੀਆ ਨੂੰ ਪਤਾ ਲੱਗੀ ਤਾ ਉਹਨਾ ਨੇ ਉਸ ਨੂੰ ਮੇਰਾ, ਤੇ ਮੇਰਾ ਸਾਹਮਣੇ ਉਹਦਾ ਨਾਮ ਲੈ ਕੇ ਛੇਡਣਾ ਸੁਰੂ ਕਰ ਦਿਤਾ, ਮੈਨੂੰ ਤੇ ਉਹਨੂੰ ਬਹੁਤ ਸ਼ਰਮ ਜੀ ਆਦੀ। ਉਸ ਤੋ ਦਸਵੀ ਕਲਾਸ ਦੇ ਪੇਪਰ ਹੋਣ ਲੱਗ ਗਏ ਤੇ ਉਸ ਨੂੰ ਜਿਹੜੇ ਜਿਹੜੇ ਮੁੰਡੇ ਤੰਗ ਕਰਦੇ ਸੀ ਉਹ ਮੈ ਸਾਰੇ ਸੁਧਾਰ ਦਿੱਤੇ ਸੀ ਤੇ ਕੁਝ ਕੁ ਪਿਆਰ ਨਾਲ ਸਮਝ ਗਏ ਸੀ, ਉਸ ਨੂੰ ਇਹ ਗੱਲ ਬਹੁਤ ਬੁਰੀ ਲੱਗੀ ਤੇ ਮੈਂਨੂੰ ਗਾਲਾ ਕੱਢਣ ਲੱਗ ਗਈ ਸਕੂਲ ਵਿੱਚ ਆ ਕੇ ਕਿਉਕਿ ਜਿਸ ਜਗਾ ਤੇ ਉਹ ਮੁੰਡੇ ਨੂੰ ਘੇਰਿਆ ਸੀ ਉਸ ਜਗਾ ਤੋ ਉਹ ਲੰਘ ਕੇ ਆਈ ਸੀ, ਮੈਨੂੰ ਕਦੇ ਵੀ ਉਸ ਦੀ ਗੱਲ ਬੁਰਾ ਨਹੀ ਲੱਗਿਆ, ਕਿਉਂਕਿ ਉਸ ਨੂੰ ਪਿਆਰ ਹੀ ਇਹਨਾ ਕਰਦਾ ਸੀ, ਇਕ ਦਿਨ ਮੈਂ ਡਰਦਾ ਡਰਾਉਦਾ ਉਹਨਾ ਦੇ ਘਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jass
ryt g
ravi atwal
good story