ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਰਵਿੰਦਰ ਸਿੰਘ ਮੈਂ ਆਪਣੀ ਕਹਾਣੀ ਦਸਣ ਲੱਗਾ ਅੱਜ ਪਿਆਰ ਸਿਆਰ ਵਾਲੀ ਵਧੀਆ ਗੱਲ ਇਹ ਆ ਵੀ ਉਹ ਪਿਆਰ ਅੱਜ ਵੀ ਓਦਾਂ ਹੀ ਆ ਜਿਦਾਂ ਅੱਠ ਸਾਲ ਪਹਿਲਾਂ ਸੀ ਆ ਇਸ ਅਪ੍ਰੈਲ ਵਿੱਚ ਅੱਠ ਸਾਲ ਪੂਰੇ ਤੇ ਨੌਵਾਂ ਸ਼ੁਰੂ ਹੋ ਗਿਆ । ਇਹ ਗੱਲ ਓਦੋਂ ਦੀ ਆ ਜਦ ਮੈਂ 10 ਵੀ ਵਿਚ ਸੀ 2012 ਵਿਚ ਮੈਨੂੰ ਸੋਚ ਕੇ ਅੱਜ ਵੀ ਹੈਰਾਨੀ ਜੀ ਹੋ ਜਾਂਦੀ ਵੀ ਉਹ ਮਰਜਾਣੀ ਸਿਰਫ 14ਸਾਲ ਦੀ ਸੀ । ਭਾਵੇ ਉਹ ਅੱਜ ਮੇਰੇ ਨਾਲ ਏ ਪਰ ਇਨ੍ਹਾਂ 8ਸਾਲਾਂ ਵਿਚ ਬਹੁਤ ਕੁਝ ਹੋਇਆ ਜਿਸ ਨਾਲ ਬਹੁਤ ਗਲਤਫਹਿਮੀਆਂ ਵੀ ਹੋ ਗਈਆ ਸੀ ਪਰ ਵਕਤ ਵੱਡੀ ਚੀਜ਼ ਆ ਸਭ ਦੂਰ ਹੋਗੀਆਂ ਜੋ ਸੀ ਗਲਤਫਹਿਮੀਆਂ । ਮੈਂ17 ਕੁ ਸਾਲ ਦਾ ਸੀ ਮੈਂ ਤੇ ਮੇਰਾ ਤਾਏ ਦਾ ਮੁੰਡਾ ਖੇਤ ਬੈਠੇ ਪਾਣੀ ਲਾਉਂਦੇ ਪਏ ਸੀ ਓਹਨੇ ਆਪਣੀ ਸਹੇਲੀ ਨੂੰ ਫੋਨ ਕੀਤਾ ਗੱਲਾਂ ਮਾਰ ਰਿਹਾ ਸੀ ਓਹਨੂੰ ਪਿੱਛੋਂ ਅਵਾਜ ਸੁਣੀ ਕੁੜੀ ਦੀ ਓਹਨੇ ਪੁੱਛੇ ਆ ਵੀ ਇਹ ਕੌਣ ਮਗਰ ਬੋਲ ਰਹੀ ਉਹ ਨੇ ਕਿਹਾ ਵੀ ਮੇਰੇ ਮਾਮੇ ਦੀ ਕੁੜੀ ਓਹਨੇ ਕਿਹਾ ਵੀ ਮੇਰੇ ਭਰਾ ਨਾ ਕਰਵਾਦੇ ਗੱਲ ਇਹਦੀ ਬਸ ਓਦੋਂ ਮੈਂ ਪਹਲੀ ਵਾਰ ਗੱਲ ਕੀਤੀ ਓਹਦੇ ਨਾਲ ਨਾਮ ਮਨਪ੍ਰੀਤ ਸੀ ਓਹਦਾ ਦੇਖੀ ਤਾਂ ਹੈਨੀ ਸੀ ਪਰ ਅਵਾਜ ਬਹੁਤ ਸੋਹਣੀ ਸੀ ਓਹਦੀ ਨਿਆਣੀ ਮੱਤ ਸੀ ਬਸ ਹੋਗੀ ਗੱਲ ਬਾਤ ਸ਼ੁਰੂ ਫਿਰ ਮੈਂ ਮਾਰੀਆ ਮਿਠੀਆਂ ਗੱਲਾਂ ਬਸ ਗੱਲਾਂ ਗੱਲਾਂ ਵਾਲਾ ਪਿਆਰ ਹੋ ਗਿਆ ਮੈਂ ਉਹਨੂੰ ਕਿਹਾ ਵੀ ਤੂੰ ਇਹਦੇ ਨਾਲ ਪਿੰਡ ਨੂੰ ਹੀ ਆਜੀ ਜਿਸ ਦਿਨ ਇਹ ਆਈ । ਥੋੜੇ ਦਿਨ ਵਾਦ ਉਹ ਪਿੰਡ ਆ ਗਈ ਤੇ ਅਸੀਂ ਉਹਨਾਂ ਨੂੰ ਮਿਲਣ ਬੁਲਾਇਆ ਪਿੰਡ ਦੀ ਭੀੜੀਆਂ ਜੀਆ ਗਲੀਆਂ ਚ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Ravneet Kaur
next part please
prabhjot
niccc.next part pls
sidhu
👌👌nice bro next part plz