More Punjabi Kahaniya  Posts
ਮੇਰੀ ਇਸ਼ਕ ਕਹਾਣੀ (part2)


ਇਹ ਮੇਰੇ ਕਹਾਣੀ ਦਾ ਦੂਜਾ part ਆ 2013 ਤੋਂ 2016 ਦੇ ਵਿਚ ਵਿੱਚ ਕਿ ਕੁਝ ਹੋਇਆ ਮੈ ਕਿਮੇ time ਕਢਿਆ ਓਹਦੇ ਬਿਨਾ ਇਹ ਗੱਲ ਇਦਾ ਸੀ ਓਹਦੇ ਪਿੰਡ ਦਾ ਇਕ ਮੁੰਡਾ ਇਹਨੂੰ ਪਸੰਦ ਕਰਦਾ ਸੀ ਓਹਨੇ ਕਾਫੀ ਮੁੰਡਿਆ ਅਗੇ ਪਰਪੋਸ ਕੀਤਾ ਪਰ ਮਨਪ੍ਰੀਤ ਨੇ ਉਹਨੂੰ ਨਾਹ ਕਰ ਦਿੱਤੀ ਉਹ ਮੁੰਡਾ ਆਪਣੀ ਬੇਜਤੀ ਮੰਨ ਗਿਆ ਓਹਨੇ ਇਹਦੀਆਂ ਫੋਟੋਆ ਇਹਦੀ ਸਹੇਲੀ ਤੋਂ ਲੈ ਲਈਆ ਤੇ ਇਹਨੂੰ ਬਲੈਕਮੇਲ ਕੀਤਾ ਵੀ ਮੈਂ ਇਹ ਫੋਟੋਆ ਨੈੱਟ ਤੇ ਪਾਦੁ ਇਹ ਘਰੋਂ ਬਹੁਤ ਡਰ ਸੀ ਘਰ ਦੇ ਹਾਲਾਤ ਵੀ ਇਦਾ ਦੇ ਸੀ ਕਿ ਇਹਦੇ ਮੱਮੀ ਡੈਡੀ ਦੀ ਹਮੇਸ਼ਾ ਲੜਾਈ ਰਹਿੰਦੀ ਸੀ ਓਹਨੇ ਕਿਹਾ ਜੇ ਕਿਸੇ ਨੂੰ ਦਸਿਆ ਵੀ ਤਾਂ ਵੀ ਨੈੱਟ ਤੇ ਪਾਦੁ ਮੇਰੇ ਨਾਲ ਗੱਲ ਕਰਲੈ ਇਹਨੇ ਡਰਦੀ ਨੇ ਮੈਨੂੰ ਦਸਿਆ ਨੀ ਮੈਨੂੰ ਲੈ ਕੇ ਬਹੁਤ sensitive ਸੀ ਤੇ ਓਹਨੇ ਕਿਹਾ ਮੈਂ ਉਹਨੂੰ ਮਾਰ ਦੂ ਜਿਸ ਨਾਲ ਤੇਰੀ ਗੱਲ ਆ ਇਹ ਡਰ ਗਈ ਫਿਰ ਸਾਡੀ ਗੱਲ ਘੱਟ ਹੋਣ ਲੱਗ ਗਈ ਇਹ ਜੇ ਓਸਨਾਲ ਗੱਲ ਨਹੀ ਕਰਦੀ ਸੀ ਤਾਂ ਉਹ ਇਹਨਾਂ ਦੇ ਘਰ ਕੋਲ ਆ ਜਾਂਦਾ ਸੀ ਫਿਰ ਇਕ ਦਿਨ ਮੈਂ ਫੋਨ ਕੀਤਾ ਤੇ ਇਹਨੇ ਇਹ ਕਹਿ ਕੇ ਫੋਨ ਬੰਦ ਕਰਤਾ ਕੇ ਘਰ ਲੜਾਈ ਚੱਲ ਰਹੀ ਆ ਮੱਮੀ ਡੈਡੀ ਦੀ ਵੈਸੇ ਹੋ ਵੀ ਰਹੀ ਸੀ ਜ਼ਿਆਦਾ ਮਾਮਲਾ serios ਉਸ time ਮਨਪ੍ਰੀਤ ਨੇ ਆਪਣੀ life ਚ ਇਹਨਾਂ ਕੁਝ ਦੇਖਇਆ ਮੈ ਓਹਦੀ ਜਗ੍ਹਾ ਹੁੰਦਾ ਜਾ ਮਾ ਪਿਓ ਚ ਇਕ ਜਾਨੇ ਨੂੰ ਮਾਰਦਾ ਜਾ ਮਰ ਜਾਂਦਾ ਚਲੋ ਸਾਡੀ ਗੱਲ ਜਮਾਂ ਬੰਦ ਹੋ ਗਈ ਮੈਂ ਕਾਲ ਕਰਦਾ ਸੀ ਇਹ ਓਹਦੇ ਡਰ ਤੋਂ ਚਕਦੀ ਨਹੀਂ ਸੀ ਫਿਰ ਇਕ ਦਿਨ ਇਦਾ ਹੋਇਆ ਸ਼ਇਦ ਰੱਬ ਨੇ ਕੀਤਾ ਹੋਵੇ ਮੈਨੂੰ ਦੱਸਣ ਲਈ। ਜਿਹੜਾ ਮੁੰਡਾ ਇਹਨੂੰ ਬਲੈਕਮੇਲ ਕਰਦਾ ਸੀ ਉਹ ਮੁੰਡੇ ਦੀ ਭੈਣ ਸਾਡੇ ਪਿੰਡ ਹੀ ਵਿਆਹੀ ਹੋਈ ਸੀ ਤੇ ਜਿਨ੍ਹਾਂ ਦੇ ਵਿਆਹੀ ਸੀ ਓਹਨਾ ਦੇ ਆਉਣੀ ਜਾਣੀ ਵੀ ਸਾਡੀ ਪੁਰੀ ਸੀ ਉਹ ਮੁੰਡੇ ਨੇ ਆਉਣੀ ਭੈਣ ਨੂੰ ਆਪਣਾ ਫੋਨ ਚਲਾਉਣ ਨੂੰ ਦਿੱਤੋ I Phone ਤੇ ਉਹ ਫੋਨ ਆ ਗਿਆ ਮੇਰੇ ਕੋਲ Id ਬਣਵਾਉਣ ਵਾਸਤੇ ਫਿਰ ਮੈਂ id ਬਣਾਉਂਦੇ ਹੀ ਫੋਨ ਦੀ ਗੈਲਰੀ ਖੋਲ ਲਈ ਉਹ ਫੋਟੋਆਂ ਵਿਚ ਮਨਪ੍ਰੀਤ ਦੀ ਫੋਟੋ ਤੇ ਉਹ time ਮੇਰੇ ਦਿਲ ਤੇ ਜੋ ਬੀਤੀ ਉਹ ਮੈ ਹੀ ਜਾਣਦਾ ਮੇਰੇ ਪੈਰਾਂ ਹੇਠੋ ਜਮੀਨ ਖਿਸਕ ਗਈ ਮੈਂ ਹੈਰਾਨ ਹੋ ਗਿਆ ਫੋਟੋ ਦੇਖ ਕੇ ਮੁੰਡੇ ਦਾ ਨਾਮ ਸਭ ਪਤਾ ਚੱਲ ਗਿਆ ਸੀ ਬਸ ਗ਼ਲਤਫ਼ਹਿਮੀ ਇਥੋਂ start ਹੋ ਗਈ ਮੈਨੂੰ ਇਦਾ ਲਗਦਾ ਸੀ ਵੀ ਓਹਨੇ ਇਸ ਮੁੰਡੇ ਨਾਲ ਗੱਲ ਕਰ ਕੇ ਮੇਰੇ ਨਾਲ ਗੱਲ ਬੰਦ ਕਰ ਦਿੱਤੀ ਮੈਂ ਮਨਪ੍ਰੀਤ ਨੂੰ ਕਾਲ ਲਗਾ ਕੇ ਪੁੱਛਿਆ ਵੀ ਕਮਲ ਕੌਣ ਆ ਉਹ ਕੁਝ ਨੀ ਬੋਲੀ ਇਸਤੋਂ ਵਾਦ 3ਸਾਲ ਕਰੀਬ ਗੱਲ ਨੀ ਹੋਈ ਸਾਡੀ ਫਿਰ ਮੈਂ ਫੋਨ ਫੜੋਨ ਆਪ ਗਿਆ ਮਨਪ੍ਰੀਤ ਦੇ ਪਿੰਡ ਉਹ ਮੁੰਡੇ ਨੂੰ ਮੈਂ ਉਹਨੂੰ ਪੁੱਛਿਆ ਵੀ ਕੌਣ ਆ ਕੁੜੀ ਤੇਰੇ ਕੋਲ ਫੋਟੋ ਕਿਮੇ ਆ ਗਈ ਓਹਨੇ ਕਿਹਾ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

6 Comments on “ਮੇਰੀ ਇਸ਼ਕ ਕਹਾਣੀ (part2)”

  • thanks so much all off u kl nu 3rd part v upload kra ge agr vadia lge ta jroor dsna ih koi khani ni merii zindgi di asl sachai aa

  • bht pyari nd emotional story g

  • 👌👌👍

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)