ਜਦ ਮੈ ਆਪਣੇ pind ਦੇ ਸਰਕਾਰੀ ਸਕੂਲ ਵਿਚ ਅਠਵੀਂ ਜਮਾਤ ਵਿਚ ਪੜਦਾ ਸੀ ਤੇ ਓਹ ਨੌਵੀਂ ਜਮਾਤ ਵਿਚ ਪੜਦੀ ਸੀ ਮੈਨੂੰ ਜਿਦੰਗੀ ਚ ਉਦੋਂ ਪਹਿਲੀ ਵਾਰ ਮਹੋਬਤ ਹੋਈ ਸੀ
ਮੈ ਓਹਨੂੰ ਪਾਕੇ ਬਹੂਤ ਖੁਸ਼ ਜਾ ਰਹਿਣ ਲੱਗ ਪਿਆ ਸੀ ਮੈਨੂੰ ਇਦਾਂ ਲੱਗਦਾ ਸੀ ਜਿਵੇਂ ਮੈਨੂੰ ਸਾਰੇ ਜਹਾਨ ਦੀ ਖੁਸ਼ੀ ਮਿਲ ਗਈ ਹੋਵੇ ਜਿਵੇਂ ਜਿਵੇਂ ਸਮਾ ਬੀਤਦਾ ਗਿਆ ਉਵੇਂ ਉਵੇਂ ਮਹੋਬਤ ਹੋ ਜਿਆਦਾ ਵਧਦੀ ਗਈ ਓਹਨੂੰ ਹੋਰ ਮੁਂਡੇ ਵੀ ਪਸੰਦ ਕਰਦੇ ਸੀ ਮੈਨੂੰ ਥੋੜਾ ਥੋੜਾ ਡਰ ਲੱਗਦਾ ਸੀ ਕਿਤੇ ਓਹਨੂੰ ਮੈਥੋਂ ਕੋਈ ਖੋਹ ਨਾ ਲਵੇ
ਜਦੋਂ ਵੀ ਓਹ ਸਵੇਰੇ ਸਵੇਰੇ ਸਕੂਲ ਆਉਂਦੀ ਤਾਂ ਅਸੀ ਇਕ ਦੂਜੇ ਨੂੰ ਵੇਖ ਕੇ਼ ਬਹੁਤ ਹੱਸਦੇ ਸੀ ਫਿਰ ਉਸ ਨਾਲ ਪਿਆਰ ਦੀਆਂ ਗਲਾਂ ਕਰਨੀਆਂ ਬੌਹਤ ਚੰਗੀਆਂ ਲਗਦੀਆਂ ਸੀ ਮੈਨੂੰ ਕ੍ਰਿਕੇਟ ਖੇਡਣਾ ਬਹੁਤ ਪਸੰਦ ਸੀ ਤੇ ਓਹਨੂੰ ਵੀ ਕ੍ਰਿਕੇਟ ਖੇਡਣਾ ਪਸੰਦ ਸੀ ਅਸੀ ਦੋਵੇਂ ਸਕੂਲ ਵਿਚ ਇਕਠੇ ਹਿ ਕ੍ਰਿਕੇਟ ਖੇਡਿਆ ਕਰਦੇ ਸੀ ਹੌਲੀ ਹੌਲੀ ਕਰਕੇ ਸਕੂਲ ਦੇ ਕਈ ਬਚਿਆਂ ਨੂੰ ਸਾਡੀ ਮਹੋਬਤ ਦਾ ਪਤਾ ਚਲ ਗਿਆਤੇ ਮੈਡਮ ਨੂੰ ਵੀ ਪਤਾ ਚਲ ਗਿਆ ਫਿਰ ਇਕ ਦਿਨ ਹੌਲੀ ਦਾ ਤਿਉਹਾਰ ਅਸੀ ਰਲਕੇ ਬਹੁਤ ਮਸਤੀ ਕੀਤੀ ਅਸੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jaspreet kaur
nyc story g
manjit gill
yr je tuhanu sacha pyar ta tusi os da ghar v nhi pusheya
anjali Meshal
Sacha pyar ik vaar kita janda ji nice story bhut kuj purana yaad a gia story read karke
Happy Singh
y ji thunu os kodi da ghr ni c ta
Happy Singh
7814233240