ਇਹ part ਪ੍ਹੜਨ ਤੋਂ ਪਹਿਲਾਂ ਪਹਿਲਾ ਵਾਲੇ 3 part ਜਰੂਰ ਪੜ੍ਹਿਓ ਫਿਰ ਇਸ ਦੀ ਸਮਝ ਲੱਗਣੀ ਤੁਹਾਨੂੰ ।
ਫਿਰ ਜਦ ਮਨਪ੍ਰੀਤ ਦੀ ਮਾਸੀ ਦੇ ਮੁੰਡੇ ਨੇ ਉਹਨਾਂ ਦੇ ਘਰ ਜਾ ਕੇ ਦਸਤਾ ਫਿਰ ਓਹਨੂੰ ਰਾਹ ਵਿਚ ਹੀ ਫੋਨ ਆਉਣ ਲੱਗ ਗਏ ਸੀ ਸਾਨੂੰ ਅੰਦਾਜ਼ਾ ਹੋ ਗਿਆ ਸੀ ਵੀ ਓਹਨੇ ਹੁਣ ਘਰ ਜਾ ਕੇ ਦਸਤਾ ਏ ਵਾਦ ਘਰ ਗਈ ਤੇ ਰੌਲਾ ਪਿਆ ਹੋਇਆ ਸੀ ਇਸ ਗੱਲ ਦਾ ਹੁਣ ਆਉਂਦੀ ਕਹਾਣੀ ਵਿਚ change ।
ਮਨਪ੍ਰੀਤ ਦੀ ਜਿਹੜੀ ਭੂਆ ਏ ਉਹ ਸਾਡੇ ਪਿੰਡ ਦੀ ਏ ਬਸ ਓਹਨੇ ਇਹ ਕੰਮ ਦੇ ਵਿਚ ਪੰਗਾ ਪਾ ਦਿੱਤੋ ਸਾਰੇ ਵਿਚ ਮਨਪ੍ਰੀਤ ਦਾ ਡੈਡੀ ਸੁਣ ਦਾ ਵੀ ਆਪਣੀ ਭੈਣ ਦੀ ਹੀ ਸੀ ਮਤਲਬ ਕੇ ਮਨਪ੍ਰੀਤ ਦੀ ਭੂਆ ਦੀ ਓਹਨੇ ਬਸ ਝੂਠ ਬਹੁਤ ਬੋਲੇ ਓਹਦੇ ਕੋਲ ਵੀ ਮੁੰਡਾ ਨਸ਼ਾ ਕਰਦਾ ਕੋਈ ਚੱਜ ਦਾ ਕੰਮ ਨੀ ਕਰਦਾ ਜੇ ਵੋ ਬਹੁਤ ਕੁਝ ਬੋਲਿਆ ਸਾਡੇ ਘਰਦਿਆਂ ਵਾਰੇ ਵੀ ਪਰ ਸਾਡੇ ਘਰ ਨਹੀਂ ਹੋਈ ਸੀ ਗੱਲ ਇਦਾ ਹੋ ਕੇ ਗੱਲ ਬੰਦ ਹੋ ਗਈ ਚਲ ਮਨਪ੍ਰੀਤ ਨੂੰ ਕਿਸੇ ਨੂੰ ਕੁਝ ਨਹੀਂ ਸੀ ਕਿਹਾ ਪਰ ਬੋਲੇ ਕਾਫੀ ਸੀ ਮੈਂ ਵੀ ਕਾਫੀ ਰੋਇਆ ਸੀ ਜਿਸ ਦਿਨ ਓਹਦੇ ਘਰ ਪਤਾ ਚਲ ਗਿਆ ਸੀ ਜਦ ਵੀ ਕੋਈ ਕੰਮ ਤੇ ਮੇਰੇ ਤੋਂ ਓਹਦੇ ਵਾਰੇ ਪੁੱਛਦਾ ਸੀ ਮੇਰਾ ਬਸ ਰੋਣਾ ਨਿਕਲ ਆਉਂਦਾ ਸੀ ਮੈਂ ਕਹਿੰਦਾ ਸੀ ਕ ਮੈਨੂੰ ਕੋਈ ਕੁਝ ਪੁਛੋ ਨਾ ਬਸ ਜਿਵੇ ਵੀ ਆ ਬਸ ਸਭ ਠੀਕ ਆ
ਫਿਰ ਮਨਪ੍ਰੀਤ ਨੂੰ ਫੋਨ ਮਿਲ ਗਿਆ ਸੀ ਕਿਉਂਕਿ ਓਹਦੇ collage ਦਾ ਕੰਮ ਵੀ ਹੁੰਦਾ ਸੀ ਵਾਦ ਚ ਸਾਡੀ ਗੱਲ ਵਧੀਆ ਹੁੰਦੀ ਰਹੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
arvinder
es khani de pehle tin bhag kive pda g
Jaspreet Kaur
bht jada sohni g story💛💚