ਇਸ ਤੌਂ ਪਹਿਲਾਂ ਮੇਰੀ 2 ਕੁੜੀਆਂ ਨਾਲ ਗੱਲਬਾਤ ਰਹਿ ਚੁੱਕੀ ਸੀ ਪਰ ਇਹਨੂੰ ਦੇਖ ਕੇ ਮੈਨੂੰ ਪਤਾ ਨਹੀਂ ਕੀ ਹੌਗਿਆ ਹੌਲੀ ਹੌਲੀ ਅਸੀ ਫਰੈਂਡ ਬਣ ਗਏ, ਅਸੀ ਰੋਜ ਰੋਜ ਲੜਨਾ ਇਕ-ਦੂਜੇ ਤੇ ਹੱਥ ਵੀ ਚੱਕ ਦਿੰਦੇ ਸੀ ਤੇ ਓਹ ਕਈ ਵਾਰ ਮੈਡਮ ਕੋਲ ਵੀ ਚੱਲ ਜਾਂਦੀ ਸੀ ਪਰ ਅਸੀ ਫ਼ਿਰ ਇੱਕ-ਦੂਜੇ ਨੂੰ ਬੁਲਾਉਣ ਲੱਗ ਜਾਂਦੇ ਸੀ ਹੌਲੀ ਹੌਲੀ ਮੇਰਾ ਪਿਆਰ ਓਦੇ ਲਈ ਵੱਧਦਾ ਗਿਆ ਇੱਕ ਵਾਰ ਤਾਂ ਮੈਂ ਫਿਰ ਓਨੂੰ ਪਰਪੌਜ਼ ਕਰ ਹੀ ਦਿੱਤਾ ਓ ਹੈਰਾਨ ਹੌ ਗਈ ਕਹਿੰਦੀ ਨਹੀਂ ਸਿਰਫ ਫਰੈਂਡ ਮੈਂ ਇਹ ਸੁਣ ਕੇ ਚੁੱਪ ਹੌ ਗਿਆ ਅਗਲੇ ਦਿਨ ਮੈਂ ਸਕੂਲ ਗਿਆ ਤਾਂ ਦੇਖਿਆ ਓਦੇ ਘਰਦੇ ਆਏ ਸੀ ਮੈਨੂੰ ਦਫ਼ਤਰ “ਚ” ਬੁਲਾਇਆ ਪਰ ਕਿਸਮਤ ਚੰਗੀ ਸਰ ਨੇ ਮੈਨੂੰ ਕੁੱਛ ਨਹੀਂ ਕਿਹਾ ਤੇ ਵਾਰਨਿੰਗ ਦੇ ਕੇ ਛੱਡ ਦਿੱਤਾ ਉਸ ਤੌਂ ਬਾਅਦ ਅਸੀ ਬੁਲਾਉਦੇ ਨਹੀਂ ਸੀ ਪਰ ਗੱਲਬਾਤ ਖ਼ਤਮ ਨਹੀਂ ਹੌਈ ਸੀ ਮੇਰੀ ਨਿਆਣੀ ਮੱਤ ਸੀ ਮੈਂ ਉਸ ਨੂੰ ਮਾਰਨ ਦੀਆਂ ਧਮਕੀਆ ਦੇਣ ਲੱਗ ਗਿਆ ਓਹਨੇ ਆਪਣੇ ਘਰ ਜਾ ਕੇ ਦੱਸ ਦਿੱਤਾ ਸੀ ਤੇ ਉਸਨੂੰ 3 ਦਿਨ ਬੁਖ਼ਾਰ ਚੜਦਾ ਰਿਹਾ ਮੇਰੇ ਘਰਦਿਆਂ ਨੂੰ ਸਕੂਲ ਬੁਲਾਇਆ ਤੇ ਬਹੁਤ ਮੁਸ਼ਕਿਲ ਨਾਲ ਮੈਨੂੰ ਸਕੂਲ ਵਿੱਚ ਆਉਣ ਦਿੱਤਾ ਫਿਰ ਮੈਂ ਉਸਨੂੰ ਕੁੱਛ ਨਹੀ ਕਿਹਾ ਮੈਨੂੰ ਸਕੂਲ ਤੌਂ ਕੱਢਣ ਦਾ ਡਰ ਨਹੀਂ ਬਲਕਿ ਉਸ ਤੌਂ ਦੂਰ ਜਾਣ ਦਾ ਡਰ ਸੀ ਬਸ ਫਿਰ ਐਨੇ ਵਿੱਚ ਮੇਰਾ ਜਿਗਰੀ ਯਾਰ ਓਦੇ ਵੱਲ ਹੌ ਗਿਆ ਓਨੂੰ ਪਰਪੌਜ਼ ਕਰਤਾ ਇਹ ਪਤਾ ਲੱਗਣ ਤੇ ਮੈਨੂੰ ਝਟਕਾ ਜਿਹਾ ਲੱਗਾ ਫਿਰ ਉਸ ਕੁੜੀ ਨੇ ਆਪਣੇ ਘਰ ਦਸ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rekha Rani
ਤੁਸੀ ਕਿਸੇ ਨੂੰ ਆਪਣੇ ਨਾਲ ਪਿਆਰ ਕਰਨ ਲਈ ਮਜਬੂਰ ਨਹੀਂ ਕਰ ਸਕਦੇ ਪਿਆਰ ਦਿਲ💓 ਤੋ ਕੀਤਾ ਜਾਂਦਾ ਹੈ ਦਿਮਾਗ ਨਾਲ ਨਹੀਂ
Harman Deep
nyc