ਇਹ ਕਹਾਣੀ ਹੈ ਇਕ ਝੱਲੀ ਜਿਹੀ ਕੁੜੀ ਦੀ ਜੋ ਅਣਜਾਣ ਹੈ ਇਸ ਦੁਨੀਆ ਤੋਂ ।।।।।।।।
ਕਹਾਣੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਪ੍ਰੀਤ ਨੂੰ ਇੱਕ ਅਜਨਬੀ ਦਾ ਮੈਸੇਜ ਆਉਂਦਾ ਹੈ।।
ਇਹ ਮੈਸੇਜ ਉਸਨੂੰ ਫੇਸਬੁੱਕ ਤੇ ਆਇਆ ,,,
ਉਹ ਉਸ ਸਮੇਂ ਅਣਜਾਣ ਸੀ ਕਿ ਫੇਸਬੁੱਕ ਤੇ ਮੁੰਡੇ ਕੁੜੀਆਂ ਸਿਰਫ ਟਾਈਮਪਾਸ ਲਈ ਇਕ ਦੂਜੇ ਨਾਲ ਗੱਲਾਂ ਕਰਦੇ ਹਨ।
ਇਕ ਮਹੀਨਾ ਪਹਿਲਾਂ –
ਪ੍ਰੀਤ ਇਕੱਲੀ ਇਕੱਲੀ ਰਹਿੰਦੀ ਹੈ, ਕਿਉਕਿ ਇਹ ਮੁੰਡਿਆ ਚ ਵਧੇਰੇ ਦਿਲਚਸਪੀ ਨੀ ਦਿੰਦੀ ਅਤੇ ਆਪਣੀਆਂ ਸਹੇਲੀਆਂ ਨੂੰ ਵੀ ਸਮਝਾਉਂਦੀ ਕਿ ਪੜ੍ਹਾਈ ਵੱਲ ਧਿਆਨ ਦੇਣ , ਸਹੇਲੀਆਂ ਨੇ ਉਸ ਤੋਂ ਪਾਸਾ ਵੱਟਣਾ ਸ਼ੁਰੂ ਕਰ ਦਿੱਤਾ , ਉਹ ਇਕੱਲੀ ਜਿਹੀ ਹੋ ਗਈ ਸੀ।
ਵਰਤਮਾਨ –
ਮੈਸੇਜ ਦੇਖ ਕੇ ਪ੍ਰੀਤ ਨੂੰ ਬਹੁਤ ਖੁਸ਼ੀ ਹੋਈ , ਉਸਨੂੰ ਲਗਿਆ ਕਿ ਇੱਕ ਚੰਗਾ ਦੋਸਤ ਉਸਦੀ ਜ਼ਿੰਦਗੀ ਵਿਚ ਆਇਆ ਹੈ।
ਉਸਨੇ ਝੱਟ ਹੀ reply ਕਰ ਦਿੱਤਾ , ਵਧੀਆ ਗੱਲਾ ਬਾਤਾਂ ਹੋਈਆਂ।
ਮੁੰਡੇ ਦਾ ਨਾਮ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Preet
thanks sarea da
tuci insta te follow KR skde o
p.reet26
nish
kuch jada e chota part 1
Akwinder Kaur
pls nxt part jld upload krna
nav kiran
nice