ਮੈਂ ਉਦੋਂ 13 ਕੁ ਸਾਲ ਦਾ ਹੁੰਦਾ ਸੀ ਜਦੋਂ ਮੈਂ ਸੱਤਵੀਂ ਕਲਾਸ ਚ ਪੜ੍ਹਦਾ ਹੁੰਦਾ ਸੀ ,ਮੇਰੇ ਪਰਿਵਾਰ ਵਿੱਚ ਮੇਰੇ ਡੈਡੀ, ਮੇਰੇ ਮੰਮੀ , ਮੇਰੇ ਦੋ ਵੱਡੇ ਭਰਾ, ਤੇ ਮੇਰੇ ਦਾਦਾ ਜੀ ਹੁੰਦੇ ਸਨ |
ਮੇਰੇ ਸਾਰਾ ਪਰਿਵਾਰ ਹੀ ਬੜੇ ਚੰਗੇ ਸੁਭਾਅ ਦਾ ਸੀ, ਮੇਰੇ ਪਰਿਵਾਰ ਦੇ ਸਾਰੇ ਮੈਂਬਰ ਹੀ ਵਧੀਆ ਸੁਭਾਅ ਦੇ ਹਨ, ਕੁਦਰਤ ਨਾਲ ਪਿਆਰ ਕਰਨ ਵਾਲੇ, ਜਾਨਵਰਾਂ ਨੂੰ ਪਿਆਰ ਕਰਨ ਵਾਲੇ ਸਨ, ਪਰ ਮੈਨੂੰ ਕਤੂਰੇ ਬਹੁਤ ਪਿਆਰੇ ਲੱਗਦੇ ਸਨ , ਮੇਰੇ ਦਾਦਾ ਜੀ ਵੀ ਕੁੱਤਿਆਂ ਦੇ ਬਹੁਤ ਸ਼ੌਕੀਨ ਸਨ ,ਉਨ੍ਹਾਂ ਨੇ ਵੀ ਬਹੁਤ ਕੁੱਤੇ ਪਾਲੇ ਸਨ, ਮੇਰੀ ਵੀ ਇੱਛਾ ਸੀ ਇੱਕ ਕਤੂਰਾ ਪਾਲਣ ਦੀ ਔਹੁ ਵੀ ਬਹੁਤ ਜਲਦ ਪੂਰੀ ਹੋ ਗਈ ਸੀ।
ਮੇਰੀ ਕਲਾਸ ਵਿੱਚ ਮੇਰੇ ਜਿਆਦਾ ਕਰੀਬੀ ਦੋਸਤ ਦੋ ਹੀ ਹੁੰਦੇ ਸਨ ਇੱਕ ਦੀਪੀ ਸੀ ਤੇ ਦੂਜਾ ਜਗਸੀਰ ਸਾਡੀ ਤਿੰਨਾਂ ਦੀ ਵਧੀਆ ਦੋਸਤੀ ਸੀ, ਅਸੀਂ ਇਕੱਠੇ ਹੀ ਸਕੂਲ ਜਾਂਦੇ ਇੱਕਠੇ ਹੀ ਖੇਡਦੇ ।
ਇੱਕ ਦਿਨ ਦੀਪੀ ਦੇ ਪਿਤਾ ਜੀ ਨੇ ਦੀਪੀ ਨੂੰ ਇੱਕ ਕਤੂਰਾ ਲਿਆ ਕੇ ਦਿੱਤਾ, ਦੀਪੀ ਨੇ ਸਾਨੂੰ ਦੱਸਿਆ ਅਸੀਂ ਦੇਖਣ ਗਏ, ਜਦੋ ਮੈ ਕਤੂਰੇ ਨੂੰ ਦੇਖਿਆ ਤਾ ਮੇਰਾ ਦਿਲ ਬਹੁਤ ਖੁਸ਼ ਹੋਇਆ ਤੇ ਮੈਂ ਸੋਚਿਆ ਹੁਣ ਤਾ ਪੱਕਾ ਹੀ ਮੈਂ ਵੀ ਕਤੂਰਾ ਲਿਆਊਂ, ਅਸੀਂ ਹਰ ਰੋਜ ਸਵੇਰੇ ਸਕੂਲ ਜਾਣ ਵੇਲੇ ਕਤੂਰੇ ਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ