ਅੱਜ ਕੱਲ ਜੂਨ 84 ਨੂੰ ਯਾਦ ਕੀਤਾ ਜਾ ਰਿਹਾ ਹੈ , ਮੇਰੇ ਪਾਪਾ ਜੀ ਦੀ ਮੌਤ ਵੀ ਜੂਨ 84 ਨਾਲ ਹੀ ਜੁੜੀ ਹੋਈ ਹੈ , ਫਰਕ ਸਿਰਫ ਐਨਾ ਕਿ ਉਹਨਾਂ ਨੂੰ ਪੁਲਿਸ ਵਲੋਂ fake ਐਨਕਾਊਂਟਰ ਬਣਾ ਕੇ 1988 ਵਿੱਚ ਮਾਰ ਦਿੱਤਾ ਗਿਆ , ਕਿਉਂਕਿ ਉਦੀਂ ਹਰ ਇੱਕ ਸਰਦਾਰ ਪੁਲਿਸ ਦੀਆਂ ਨਜ਼ਰਾਂ ਵਿੱਚ ਅੰਤਕਵਾਦੀ ਹੁੰਦਾ ਸੀ ,
ਮੈਂ ਉਦੋਂ ਸਿਰਫ 6 ਮਹੀਨਿਆਂ ਦੀ ਸੀ ਤੇ ਮੇਰੀ ਭੈਣ 2 ਸਾਲ ਦੀ , ਅਸਲ ਵਿੱਚ ਮੇਰੇ ਪਾਪਾ ਦੇ ਵੱਡੇ ਭਰਾ ਖਾੜਕੂ ਪੁਣੇ ਵਿੱਚ ਸੀ। ਉਸਦੀਆਂ ਹਰਕਤਾਂ ਕੁਝ ਗਲਤ ਸੀ , ਉਹ ਚੋਰੀ ਕਰਦਾ ਸੀ ਡਾਕੇ ਮਾਰਦਾ ਸੀ , ਤੇ ਪੁਲਿਸ ਉਸਦੇ ਮਗਰ ਸੀ ਅਤੇ ਦੂਜੇ ਪਾਸੇ ਮੇਰੇ ਪਾਪਾ ਇੱਕ ਬਹੁਤ ਹੀ ਇਮਾਨਦਾਰ ਅਤੇ ਮਿਹਨਤੀ ਇਨਸਾਨ ਸਨ , ਇੱਕ ਛੋਟੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Ranjeet
Sad to hear about what happened.