ਮਾਈਕਲ ਜੈਕਸਨ 150 ਸਾਲ ਜਿਉਣਾ ਚਾਹੁੰਦਾ ਸੀ !
ਕਿਸੇ ਨਾਲ ਹੱਥ ਮਿਲਾਉਣ ਲਈ ਪਹਿਲਾਂ ਤੋਂ ਹੀ ਦਸਤਾਨੇ ਪਾ ਕੇ ਰੱਖਦਾ ਸੀ ! ਮਾਸਕ ਲਾ ਰੱਖਦਾ ਸੀ !
ਆਪਣੀ ਦੇਖ ਰੇਖ ਲਈ ਉਸਨੇ ਆਪਣੇ ਘਰ ਵਿੱਚ 12 ਡਾਕਟਰ ਨਿਯੁਕਤ ਕੀਤੇ ਹੋਏ ਸਨ !ਜੋ ਕਿ ਉਸਦੇ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੇ ਨਹੁੰਆਂ ਤੱਕ ਦੀ ਜਾਂਚ ਰੋਜ਼ਾਨਾ ਕਰਦੇ ਸਨ ! ਉਸਦਾ ਖਾਣਾ ਲੈਬੋਰੇਟਰੀ ਵਿੱਚੋਂ ਚੈੱਕ ਹੋਣ ਤੋਂ ਬਾਅਦ ਉਸਨੂੰ ਪਰੋਸਿਆ!
ਆਪਣੀ ਕਸਰਤ ਲਈ ਵੀ ਉਸਨੇ 15 ਲੋਕ ਰੱਖੇ ਹੋਏ ਸਨ ,
ਉਸਨੇ 1987 ਵਿੱਚ ਪਲਾਸਟਿਕ ਸਰਜਰੀ ਕਰਵਾ ਕੇ ਆਪਣੀ ਸਕਿਨ ਕੱਲਰ ਗੋਰੀ ਕਰਵਾ ਲਈ !
ਆਪਣੇ ਕਾਲੇ ਮਾਂ ਬਾਪ ਅਤੇ ਕਾਲੇ ਦੋਸਤਾਂ ਨੂੰ ਵੀ ਛੱਡ ਦਿੱਤਾ ।
ਗੋਰਾ ਹੋਣ ਤੋਂ ਬਾਅਦ ਉਸਨੇ ਗੋਰੇ ਮਾਂ ਬਾਪ ਨੂੰ ਕਿਰਾਏ ਤੇ ਖਰੀਦ ਲਿਆ ਅਤੇ ਆਪਣੇ ਦੋਸਤ ਵੀ ਗੋਰੇ ਲੋਕ ਬਣਾ ਲਏ ਤੇ ਵਿਆਹ ਵੀ ਗੋਰੀਆਂ ਔਰਤਾਂ ਨਾਲ ਕਰਵਾਏ !
ਨਵੰਬਰ 15 ਨੂੰ ਮਾਈਕਲ ਨੇ ਆਪਣੀ ਨਰਸ ਡੇਬੀ ਰੋਅ ਨਾਲ ਵਿਆਹ ਰਚਾਇਆ, ਦਿਸਨੇ ਪ੍ਰਿੰਸ ਮਾਈਕਲ ਜੂਨੀਅਰ (1997) ਅਤੇ ਪੇਰਿਸ ਮਾਈਕਲ ਕੇਥਰੀਨ (1998) ਵਿੱਚ ਜਨਮ ਦਿੱਤਾ । ਉਹ 150ਸਾਲ ਤੱਕ ਜੀਓਣ ਦਾ ਟੀਚਾ ਲੈ ਕੇ ਚੱਲ ਰਿਹਾ ਸੀ !
ਹਮੇਸ਼ਾ ਆਕਸੀਜਨ ਵਾਲੇ ਬੈੱਡ ਤੇ ਸੌਂਦਾ ਸੀ ਤੇ ਆਪਣੇ ਅੰਗਦਾਨ ਕਰਨ ਵਾਲੇ ਡੋਨਰ ਵੀ ਤਿਆਰ ਕੀਤੇ ਹੋਏ ਸਨ !
ਜਿਹਨਾਂ ਨੂੰ ਓਹ ਖਰਚ ਦਿੰਦਾ ਸੀ , ਤਾਂਕਿ ਸਮਾਂ ਆਉਣ ਤੇ ਉਸਨੂੰ ਕਿਜਨੀ , ਫੇਫੜੇ , ਅੱਖ੍ਬਾਂ ਜਾਂ ਕਿਸੀ ਵੀ ਸ਼ਰੀਰ ਦੇ ਹੋਰ ਅੰਗ ਦਾ ਜਰੂਰਤ ਪੈਣ ਤੇ ਆਕਾਰ ਦੇ ਸਕੇ , ਉਸਨੂੰ ਲੱਗਦਾ ਸੀ ਕਿ ਉਹ ਪੈਸੇ ਅਤੇ ਸ਼ਾਨੋ ਸ਼ੌਕਤ ਨਾਲ ਮੌਤ ਨੂੰ ਵੀ ਚਕਮਾ ਦੇ ਸਕਦਾ ਹੈ, ਪਰ ਇਹ ਸਬ ਗਲਤ ਸਾਬਤ ਹੋਇਆ ।
25 ਜੂਨ 2009 ਨੂੰ ਉਸਦੇ ਦਿਲ ਦੀ ਧੜਕਣ ਰੁਕਣ ਲੱਗੀ , ਹਾਲਾਤ 12 ਮੈਂਬਰੀ ਡਾਕਟਰੀ ਟੀਮ ਦੇ ਹੱਥੋਂ ਬਾਹਰ ਹੋ ਗਏ , ਸਾਰੇ ਸ਼ਹਿਰ ਦੇ ਡਾਕਟਰ ਉਸਦੇ ਘਰ ਜਮਾਂ ਹੋ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ