ਮਿਲਾਵਟ”
ਸ਼ਹਿਰ ਦੇ ਬਿਲਕੁਲ ਵਿਚਕਾਰ ਉਸਦੀ ਛੋਟੀ ਜਿਹੀ ਦੁਕਾਨ ਜਿਸ ਤੋ ਹਰ ਚੀਜ ਮਿਲਦੀ ਸੀ। ਤੇ ਅਕਸਰ ਲੋਕਾ ਦੀ ਭੀੜ ਲੱਗੀ ਰਹਿੰਦੀ ਕਿਉਕਿ ਉਹ ਆਪਣੀਆ ਚੀਜਾਂ ਵਿੱਚ ਮਿਲਾਵਟ ਨਹੀ ਕਰਦਾ ਸੀ।
ਬਾਕੀ ਪੂਰਾ ਸ਼ਹਿਰ ਮਿਲਾਵਟ ਕਰਦਾ ਸੀ ਪਰ ਉਸਦਾ ਜਮੀਰ ਉਸ ਨੂੰ ਅਜਿਹਾ ਕਰਨ ਤੋ ਰੋਕਦਾ ਸੀ।
ਵਿਆਹ ਹੋਇਆ ਤਾ ਉਸਦਾ ਪਰਿਵਾਰ ਵੱਡਾ ਹੋਇਆ ਜਿਥੇ ਉਸਨੂੰ 1000 ਰੁਪਏ ਕਾਫੀ ਸਨ ਹੁਣ ਉਸਨੂੰ ਜਿਆਦਾ ਰੁਪਏ ਚਾਹੀਦੇ ਸਨ ਇਸ ਕਰਕੇ ਉਸਨੇ ਦੁਕਾਨ ਦੇ ਇਲਾਵਾ ਇਕ ਆਟੇ ਦੀ ਚੱਕੀ ਵੀ ਲਾਈ ਤੇ ਉਸ ਤੇ ਇਕ ਬੰਦਾ ਰੱਖ ਲਿਆ।
ਉਹ ਬੰਦਾ ਆਟੇ ਵਿੱਚ ਮਿਲਾਵਟ ਕਰਦਾ ਪਰ ਇਸ ਸਭ ਦਾ ਉਸ ਨੂੰ ਥੋੜਾ ਜਿਹਾ ਵੀ ਪਤਾ ਨਾ ਲੱਗਣ ਦਿੰਦਾ। ਆਖਿਰ ਕਿਸੇ ਨੇ ਪੁਲਿਸ ਨੂੰ ਇਸ ਬਾਰੇ ਦਸਿਆ ਮਾਲਕ ਹੋਣ ਕਰਕੇ ਪੁਲਿਸ ਨੇ ਉਸ ਨੂੰ ਫੜ ਲਿਆ ਕੁਝ ਜੁਰਮਾਨੇ ਸਮੇਤ ਤਿੰਨ ਮਹੀਨਿਆਂ ਦੀ ਸਜਾ ਹੋਈ।
ਜੁਰਮਾਨਾ ਤਾ ਉਸਨੇ ਭਰ ਦਿੱਤਾ ਪਰ ਇਹ ਤਿੰਨ ਮਹੀਨਿਆਂ ਦੀ ਕੈਦ ਨੇ ਉਸਦੀ ਸਾਰੀ ਇੱਜਤ ਖਤਮ ਕਰ ਦਿੱਤੀ। ਬਾਹਰ ਆਇਆ ਤਾ ਪਤਨੀ ਛੱਡ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ