ਸਾਡੀ ਮੋਹਾਲੀ ਕੰਪਨੀ ਵਿੱਚ ਰਾਤ ਦੀ ਡਿਉਟੀ ਸੀ l ਉਦੋਂ ਮੋਬਾਈਲ ਅਜੇ ਨਵੇਂ -ਨਵੇਂ ਹੀ ਚੱਲੇ ਸਨ ਤੇ ਅਜੇ ਕਿਸੇ -ਕਿਸੇ ਕੋਲ ਹੀ ਸਨ l ਰਾਤ ਨੂੰ ਇੱਕ ਵਜੇ ਤੋਂ ਬਾਦ ਅੱਧਾ ਘੰਟਾ ਰੈਸਟ ਟਾਈਮ ਹੁੰਦਾ ਸੀ ਤੇ ਉਸ ਤੋਂ ਪਹਿਲਾਂ ਸਾਡੇ ਨਾਲ ਕੰਮ ਕਰਦੇ ਦੋ ਸਾਥੀ ਗੇਟ ਤੇ ਸਿਕੋਰਟੀ ਗਾਰਡ ਕੋਲ ਬੈਠ ਕੇ ਗੱਲਾਂ ਮਾਰ ਰਹੇ ਸੀ l ਇੱਧਰ ਸਾਨੂੰ ਮਜ਼ਾਕ ਸੁਝਿਆ ਤੇ ਅਸੀਂ ਦੂਰ ਖੜੇ ਉਹਨਾਂ ਆਪਣੇ ਸਾਥੀਆਂ ਨੂੰ ਮੋਬਾਈਲ ਤੇ ਕਾਲ ਕਰ ਦਿੰਦੇ ਤੇ ਜਦੋਂ ਉਹ ਮੋਬਾਈਲ ਚੁੱਕਦੇ, ਅਸੀਂ ਕਾਲ ਕੱਟ ਦਿੰਦੇ l ਥੋੜੀ -ਥੋੜੀ ਦੇਰ ਬਾਦ ਕਾਲ ਕਰ ਕੇ ਕੱਟ ਦਿੰਦੇ ਤੇ ਇਸ ਤਰਾਂ ਉਹ ਪੂਰੇ ਗੁਸੇ ਵਿੱਚ ਆ ਗਏ l
ਜਦੋਂ ਇੱਕ ਵਜੇ ਰੈਸਟ ਦਾ ਟਾਈਮ ਹੋ ਗਿਆ ਤਾਂ ਕੁਦਰਤੀ ਉਹਨਾਂ’ ਚੋਂ ਸਾਡੇ ਇੱਕ ਸਾਥੀ ਨੂੰ ਸਾਡੇ ਮੈਨੇਜਰ ਦਾ ਫੋਨ ਆ ਗਿਆ l ਉਸ ਨੇ ਸਮਝਿਆ ਕਿ ਇਹ ਵੀ ਸਾਡੇ ਅੰਦਰਲੇ ਸਾਥੀਆਂ ਦਾ ਕੰਮ ਹੈ l ਗੁਸੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ