ਮੂਲ ਨਾਲੋ ਵਿਆਜ ਪਿਆਰਾ
ਇੱਕ ਮਹੀਨੇ ਦਾ ਪੋਤਾ ਗੋਦੀ ਵਿੱਚ ਚੱਕੀ ਬੈਠੀ ਦਾਦੀ ਦਾ ਡਾਕਟਰਾ ਦੀ ਰਿਪੋਰਟ ਦੇਖ ਚਿਹਰੇ ਤੌ ਰੰਗ ਉੱਡ ਗਿਆ :::!!
ਹੈਰਾਨ ਰਹਿ ਗਈ!!
“ਹੁਣ ਸਮਝ ਆਈ ਕਿਉ ਨਹੀ ਨੂੰਹ ਨੇ ਪਜੀਰੀ ਦੇ ਇੱਕ ਚਮਚੇ ਨੂੰ ਮੂੰਹ ਨਹੀ ਲਾਇਆ :::!!
ਬਸ ਸਾਰਾ ਦਿਨ ਨੀਂਦ ਵਿੱਚ ਪਈ ਰਹਿੰਦੀ ਸੀ ::!!!
ਸਾਹਿਜ ਸੁਰੂ ਤੋ ਚੰਡੀਗੜ੍ਹ ਸਹਿਰ ਪੜਿਆ:::!!
ਪਿੰਡ ਘਰ ਵਿੱਚ ਖੇਤੀ ਬਾੜੀ ਕਾਰੋਬਾਰ ਚੰਗਾ ਸੀ:: !!
ਜਿੰਨੇ ਪੈਸੇ ਖਰਚੇ ਲਈ ਮੰਗ ਕਰਦਾ ਘਰੋ ਮਿਲ ਜਾਦੇ ::!!
ਪੜਾਈ ਪੁਰੀ ਕਰਨ ਮਗਰੋ ਸਹਿਜ ਨੇ
ਘਰੋ ਪੈਸੇ ਲੈ ਕੇ ਸਹਿਰ ਵਿੱਚ ਆਪਣਾ ਬਿਜਨਸ ਸੁਰੂ ਕੀਤਾ :::!!
ਟ੍ਰੇਵਲ ਏਜੰਸੀ ਖੋਲ ਕਈ ਮੁੰਡੇ ਕੁੜੀਆ ਨੂੰ ਕੰਮ ਤੇ ਰੁੱਖ ਲਿਆ ::!!
ਪਿੰਡ ਰਹਿ ਰਿਹੇ ਮਾ ਬਾਪ ਨੇ ਕਦੇ ਕੋਈ ਪੈਸੇ ਦਾ ਹਿਸਾਬ ਕਿਤਾਬ ਕਦੇ ਨਹੀ ਪੁੱਛਿਆ :: !!
ਮਾ ਬਾਪ ਦੀ ਇਹ ਸੋਚ ਸੀ!! ਮੁੰਡਾ ਆਪਣਾ ਕੰਮ ਕਾਰ ਰਿਹਾ:: !!
ਸਹਿਜ ਇੱਕ ਦਿਨ ਪਿੰਡ ਘਰ ਆ ਕੇ ਆਪਣੀ ਮਾਤਾ ਨੂੰ ਕਹਿੰਦਾ ::!!
ਮੇਰੇ ਨਾਲ ਇੱਕ ਕੁੜੀ ਪੜਦੀ ਸੀ:: !!
ਅਸੀ ਦੋਵੇ ਨੇ ਵਿਆਹ ਕਰਵਾਉਣਾ ::!!
ਮਾਂ ਵੀ ਮੰਨ ਗਈ ਪਿਓ ਨੇ ਵੀ ਹਾਅ ਕਰ ਦਿੱਤੀ :: !!
ਕੁੜੀ ਦੇ ਮਾਪੇ ਵੀ ਮੰਨ ਗਏ ::!!
ਦੋਵਾ ਦਾ ਚੰਗੀ ਧੂਮਧਾਮ ਨਾਲ ਵਿਆਹ ਹੋ ਗਿਆ::!!
ਵਿਆਹ ਮਗਰੋ ਸਹਿਜ ਤੇ ਨੂੰਹ ਰਾਣੀ ਦਸ ਕੁ ਦਿਨ ਪਿੰਡ ਰਹਿ ਕੇ ਫਿਰ ਵਾਪਿਸ ਸਹਿਰ ਆ ਗਏ ::: !!
ਇੱਕ ਸਾਲ ਬਾਅਦ ਸਹਿਜ ਦੇ ਘਰ ਪੁੱਤਰ ਨੇ ਜਨਮ ਲਿਆ:: !!
ਪਿੰਡੋ ਸਹਿਜ ਦੀ ਮਾਤਾ ਵੀ ਸਹਿਰ ਚਲੇ ਗਈ, ਨੂੰਹ ਅਤੇ ਪੋਤੇ ਦੀ ਦੇਖ ਰੇਖ ਕਰਨ ਲਈ ::!!
ਦਾਦੀ ਆਪਣੇ ਪੋਤੇ ਦੇ ਕੱਨ ਪਿੱਛੇ ਕਾਲਾ ਟਿੱਕਾ ਲਾ ਦਿੰਦੀ !! ਨਜਰ ਨਾ ਲੱਗ ਜਾਵੇ !;:!
ਪੋਤਾ ਇੱਕ ਮਹੀਨੇ ਦਾ ਹੋ ਗਿਆ! ਪਰ ਇੱਕ ਦਿਨ ਸਾਰੀ ਦਿਹਾੜੀ ਰੋਈ ਗਿਆ :: !!
ਦਾਦੀ ਮਾਂ ਕਦੇ ਮਿਰਚਾ ਕਦੇ ਚਾਹ ਪੱਤੀ ਛਵਾਂ ਕੇ ਚੂੱਲੇ ਵਿੱਚ ਪਾਵੇ ਸਾਇਦ ਨਜਰ ਲੱਗ ਗਈ ::!!
ਪਰ ਜਦ ਬੱਚਾ ਮਾਂ ਦਾ ਦੁੱਧ ਪੀ ਲੈਦਾ !ਫਿਰ ਜਾਗਣ ਦੀ ਹੋਸ ਹੀ ਨਾ ਕਰੇ ਨੀਂਦ ਵਿੱਚ ਮਗਨ ਹੋ ਜਾਦਾ::!
ਦੂਜੇ ਦਿਨ ਸਹਿਜ ਦੀ ਮਾਤਾ ਗੁੱਸੇ ਹੋ ਕੇ ਖੈੜੇ ਪੈ ਗਈ:::!
ਚੱਲੋ ਬੱਚਿਆ ਵਾਲੇ ਡਾਕਟਰ ਨੂੰ ਦਖਾ ਆਈਏ ! ਕਿਉ ਬੱਚਾ ਐਵੇ ਕਰਦਾ:: !!
ਡਾਕਟਰ ਨੇ ਮਾਂ ਅਤੇ ਬੱਚੇ ਦੋਵਾ ਦੇ ਟੈਸਟ ਕੀਤੇ:: !!
ਜੋ ਬਾਅਦ ਵਿੱਚ ਰਿਪੋਰਟ ਆਈ ਉਸਦਾ ਪਤਾ ਲੱਗਣ ਤੇ ! ਆਪਣੇ ਮਾਸੂਮ ਪੋਤਾ ਵੱਲ ਵੇਖ ਕੇ ਦਾਦੀ ਉੱਚੀ ਉੱਚੀ ਰੋਣ ਲੱਗ ਪਈ ::!!
ਡਾਕਟਰ ਕਹਿੰਦੇ ਤੁਹਾਡੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ