ਇੱਕ ਵਾਰ ਗਧੇ ਨੇ ਸ਼ੇਰ ਨੂੰ ਕਿਹਾ ਕਿ ਘਾਹ ਨੀਲਾ ਹੈ। ਸ਼ੇਰ ਨੇ ਅੱਗੋਂ ਕਿਹਾ ਕਿ ਨਹੀਂ ਘਾਹ ਹਰਾ ਹੈ। ਦੋਹਾਂ ਵਿੱਚ ਗਰਮ ਬਹਿਸ ਸ਼ੁਰੂ ਹੋ ਗਈ। ਦੋਹਾਂ ਨੇ ਇਸ ਦਾ ਫੈਸਲਾ ਕਰਨ ਲਈ ਜੰਗਲ ਦੇ ਰਾਜੇ ਬਜ਼ੁਰਗ ਸ਼ੇਰ ਕੋਲ ਜਾਣ ਦਾ ਫੈਸਲਾ ਕੀਤਾ।
ਰਾਜੇ ਕੋਲ ਜਾਂਦੇ ਹੀ ਗਧਾ ਚੀਕ ਕੇ ਕਹਿਣ ਲੱਗਾ ਕਿ ਮਹਾਰਾਜ ਇਹ ਸੱਚ ਹੈ ਨਾ ਕਿ ਘਾਹ ਨੀਲਾ ਹੈ?
ਰਾਜਾ ਕਹਿਣ ਲੱਗਾ ਹਾਂ ਘਾਹ ਨੀਲਾ ਹੈ।
ਗਧਾ ਕਹਿਣ ਲੱਗਾ ਫੇਰ ਇਸ ਸ਼ੇਰ ਨੂੰ ਸਜ਼ਾ ਦਿੱਤੀ ਜਾਵੇ ਇਹ ਮੈਨੂੰ ਇਹ ਕਹਿ ਕੇ ਪਰੇਸ਼ਾਨ ਕਰ ਰਿਹਾ ਹੈ ਕਿ ਘਾਹ ਹਰਾ ਹੈ। ਰਾਜੇ ਨੇ ਸ਼ੇਰ ਨੂੰ 1 ਸਾਲ ਚੁੱਪ ਰਹਿਣ ਦੀ ਸਜ਼ਾ ਦਿੱਤੀ। ਗਧਾ ਖੁਸ਼ੀ ਨਾਲ ਛਾਲਾਂ ਮਾਰਦਾ ਓਥੋਂ ਚਲਾ ਗਿਆ।
ਸ਼ੇਰ ਨੇ ਪੁੱਛਿਆ ਮਹਾਰਾਜ ਘਾਹ ਹਰਾ ਹੀ ਹੁੰਦਾ ਹੈ ਫੇਰ ਤੁਸੀ ਮੈਨੂੰ ਸਜ਼ਾ ਕਿਉਂ ਦਿੱਤੀ। ਰਾਜਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ