Mother day ਬੜਾ ਵੱਡਾ ਦਿਨ ਆ ਉਹਨਾਂ ਆਤਮਾਵਾਂ ਅਤੇ ਭਲਿਆਮਾਣਸਾ ਲਈ ਜਿਨ੍ਹਾਂ ਕੋਲ ਏਹ ਰੱਬ ਦਾ ਸ਼ਾਹੀ ਖ਼ਜ਼ਾਨਾ ਮੁੱਕ ਚੁੱਕਿਆ ਅਤੇ ਜਿਹੜੇ ਤੁਰੇ ਜਾਂਦੇ ਅੱਖਾਂ ਭਰ ਲੈਂਦੇ ਨੇ ਜਦੋ ਕੋਈ ਜਾਨਵਰ ਆਪਣੇ ਬੱਚਿਆਂ ਨੂੰ ਚੋਗਾ ਦਿੰਦੇ ਨੇ l ਕੁਲਦੀਪ ਮਾਣਕ ਸਬ ਦੀਆਂ ਕੁਝ ਸਤਰਾਂ ਯਾਦ ਆ ਗਈਆ ਜੋ ਉਸ ਨੇ ਕਿਸੇ ਅਖਾੜੇ ਚ ਬਾਹਰਲੇ ਮੁਲਖ ਚ ਕਹੀਆਂ ਸੀ :-
” ਮੈਨੂੰ ਵੀ ਮਾਂ ਦਾ ਉਦੋਂ ਪਤਾ ਲੱਗਿਆ ਜਦੋ ਉਹ ਉਠਗੀ !!!!( ਮਾਲਵਾ ਬੋਲੀ )
ਹੁਣ ਆਪਾ ਸਵਾਦ ਕਰੀਏ ਉਹਨਾਂ ਕਿਸਮਤ ਵਾਲੀਆਂ ਰੂਹਾਂ ਦੀ ਜਿਨ੍ਹਾਂ ਕੋਲ ਏਹ ਰੱਬ ਦਾ ਖਜ਼ਾਨਾ ਮੌਜੂਦ ਆ… ਜਾਂ ਦੂਜੇ ਲਫ਼ਜ਼ਾਂ ਵਿਚ mother day ਹਰ ਰੋਜ਼ ਹੁੰਦਾ l ਉਹ ਕਿਉਂ ਹੁੰਦਾ ਜਿਵੇ ਕੇ ਆਪਾਂ ਹੇਠਾਂ ਦਿਤੀਆਂ ਉਦਾਰਣਾ ਕਰਕੇ ਜਿਨ੍ਹਾਂ ਤੇ ਆਪਾਂ ਕਦੇ ਗੌਰ ਨੀ ਕਰਦੇ ਆਪਦੀ ਲੰਘ ਰਹੀ ਜ਼ਿੰਦਗੀ ਚ l ਲਉ ਸੁਣੋ ਫਿਰ :-
* “ਪੁੱਤ ਉੱਠ ਖੜ੍ਹ ਤੇਰਾ ਬਾਪੂ ਮਗਰ ਪਊ ਦੇਖ ਦਿਨ ਗੋਡੇ ਗੋਡੇ ਚੜ੍ਹ ਗਿਆ l ”
* ” ਜੇ ਸ਼ਹਿਰ ਚੱਲਿਆ ਤਾ ਟੈਮ ਨਾਲ ਮੁੜ ਆਈ ਪੁੱਤ ਨਾਲ਼ੇ ਹੋਰ ਸੜਕ ਧਿਆਨ ਨਾਲ ਪਾਰ ਕਰੀ l”
* “ਬੱਸ ਬੱਸ ਰੋਟੀ ਬਣ ਗਈ, ਰੋਟੀ ਖਾਹ ਕੇ ਜਾਈ ਮੇਰਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jass
bht shi likhya g