ਅੱਜ ਸ਼ਾਮ ਨੂੰ ਜਦੋਂ ਹਨੇਰੀ ਚੱਲ ਰਹੀ ਸੀ ਤਾਂ ਕਈ ਪੰਛੀ ਇਧਰ ਉਧਰ ਉੱਡ ਰਹੇ ਸਨ। ਉਹਨਾਂ ਦੇ ਵਿੱਚ ਹੀ ਇੱਕ ਕਾਂ ਵੀ ਸੀ ਜੋ ਹਵਾ ਵਿੱਚ ਉੱਡ ਰਿਹਾ ਸੀ। ਜਿਸ ਪਾਸੇ ਤੋਂ ਹਵਾ ਆ ਰਹੀ ਸੀ ਉਹ ਉਸ ਪਾਸੇ ਨੂੰ ਹੀ ਜਾਣਾ ਚਾਹੁੰਦਾ ਸੀ। ਉਸ ਨੇ ਬਹੁਤ ਕੋਸ਼ਿਸ਼ ਕੀਤੀ ਪਰ ਅੱਗੋਂ ਤੇਜ ਹਵਾ ਉਸ ਨੂੰ ਉਡਾ ਕੇ ਹੋਰ ਦਿਸ਼ਾ ਵੱਲ ਲੈ ਜਾਂਦੀ ਸੀ। ਕੋਸ਼ਿਸ਼ ਕਰਨ ਤੋਂ ਬਾਅਦ ਕਾਂ ਇੱਕ ਦਰੱਖਤ ਉੱਤੇ ਬੈਠ ਗਿਆ। ਕੁੱਝ ਚਿਰ ਬਾਅਦ ਹਵਾ ਰੁਕੀ ਤੇ ਕਾਂ ਨੇ ਜਿਸ ਪਾਸੇ ਜਾਣਾ ਸੀ ਉਸ ਪਾਸੇ ਨੂੰ ਬਹੁਤ ਆਰਾਮ ਨਾਲ ਉਡ ਗਿਆ। ਉਹ ਕਾਂ ਜਾਂਦਾ ਜਾਂਦਾ ਇੱਕ ਵਧੀਆ ਸੁਨੇਹਾ ਦੇ ਗਿਆ ਕੇ ਮੁਸ਼ਕਿਲਾਂ ਦੇਖ ਕੇ ਕਦੇ ਆਪਣੀ ਮੰਜ਼ਿਲ ਨਾ ਬਦਲੋ। ਮੁਸ਼ਕਿਲ ਕੁੱਝ ਪਲ ਦੀ ਹੁੰਦੀ ਹੈ। ਜਦੋਂ ਕੋਈ ਰਾਹ ਨਾ ਲੱਭੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ