2021 ਵਿੱਚ ਇੱਕ ਪਰੌਂਠਾ ਆਰਡਰ ਕਰਦੇ ਹੋਏ:- ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਕਾਲਰ: ਹੈਲੋ “ਪੰਜਾਬੀ ਪਰੌਂਠਾ ਜੰਕਸ਼ਨ” ਤੋਂ ਬੋਲ ਰਹੇ ਹੋ ?
ਗੂਗਲ: ਨਹੀਂ ਜਨਾਬ, ਇਹ ਗੂਗਲ ਪਰੌਂਠਾ ਦਾ ਨੰਬਰ ਹੈ।
ਕਾਲਰ: ਮਾਫ਼ ਕਰਿਓ,ਸਾਲਾ ਗਲਤ ਨੰਬਰ ਲੱਗ ਗਿਆ।
ਗੂਗਲ: ਨਹੀਂ ਸਰ,ਗੂਗਲ ਨੇ ਪਿਛਲੇ ਮਹੀਨੇ ਪੰਜਾਬੀ ਪਰੌਂਠਾ ਜੰਕਸ਼ਨ ਖਰੀਦ ਲਿਆ ਹੈ।
ਕਾਲਰ: ਠੀਕ ,ਮੈਂ ਇੱਕ ਪਰੌਂਠਾ ਆਰਡਰ ਕਰਨਾ ਚਾਹੁੰਦਾ ਹਾਂ।
ਗੂਗਲ: ਆਪਣਾ ਫੇਵਰੇਟ ਆਰਡਰ ਕਰੋਗੇ ?
ਕਾਲਰ: ਤੁਹਾਨੂੰ ਮੇਰਾ ਫੇਵਰੇਟ ਪਤਾ ਹੈ ?
ਗੂਗਲ: ਸਰ ਸਾਡੇ ਰਿਕਾਰਡ ਮੁਤਾਬਿਕ ਪਿਛਲੀ ਬਾਰਾਂ ਵਾਰ ਤੁਸੀਂ ਵੱਧ ਮਿਰਚ ਵਾਲਾ,ਦੇਸੀ ਘਿਓ ਚ ਬਣਾਇਆ ਤੇ ਧਨੀਏ ਤੇ ਮੇਥੀ ਸਮੇਤ ਮੱਖਣ ਦੀਆਂ ਦੋ ਟਿੱਕੀਆਂ ਨਾਲ ਦੋ ਪਰੌਂਠੇ ਆਰਡਰ ਕੀਤੇ ਸੀ।
ਕਾਲਰ: ਠੀਕ ਏ ਇਹੋ ਚਾਹੀਦਾ ਹੈ।
ਗੂਗਲ: ਪਰ ਤੁਹਾਨੂੰ ਕਹਾਂਗੀ ਕਿ ਤੁਸੀਂ ਪਿਆਜ਼ ਪਰੌਂਠਾ ਖਾਓ ਉਹ ਵੀ ਬਿਨਾਂ ਘਿਉ ਤੇ ਬਿਨਾਂ ਮੱਖਣ ਤੋਂ।
ਕਾਲਰ: ਮੈਨੂੰ ਮੱਖਣ ਤੋਂ ਬਿਨਾਂ ਰੁੱਖੀਆਂ ਰੋਟੀਆਂ ਖਾਣ ਦਾ ਸ਼ੌਂਕ ਨਹੀਂ।
ਗੂਗਲ: ਪਰ ਤੁਹਾਡਾ ਕੋਲੋਸਟ੍ਰੋਲ ਵਧਿਆ ਹੋਇਆ ,ਮੱਖਣ ਘਿਉ ਤੇ ਆਲੂ ਤੁਹਾਡੀ ਸਿਹਤ ਲਈ ਠੀਕ ਨਹੀ।
ਕਾਲਰ: ਤੁਹਾਨੂੰ ਕਿਵੇਂ ਪਤਾ ?
ਗੂਗਲ: ਸਾਡੇ ਕੋਲ ਤੁਹਾਡਾ ਫੋਨ ਨੰਬਰ ਹੈ,ਤੁਹਾਡੇ ਹਸਪਤਾਲ ਦੀ ਰਿਪੋਰਟਾਂ ਉਸ ਨੰਬਰ ਰਾਹੀਂ ਸਾਡੇ ਕੋਲ ਹਨ। ਪਿਛਲੇ 7 ਸਾਲ ਦਾ ਬਲੱਡ ਟੈਸਟ ਰਿਪੋਰਟ ਹੈ।
ਕਾਲਰ: ਠੀਕ ਆ,ਪਰ ਮੈਂ ਰੈਗੂਲਰ ਦਵਾਈ ਖਾ ਰਿਹਾ ਹਾਂ।
ਗੂਗਲ: ਪਰ ਸਾਡੇ ਰਿਕਾਰਡ ਅਨੁਸਾਰ ਤੁਸੀਂ ਪਿਛਲੇ ਛੇ ਮਹੀਨੇ ਚ ਸਿਰਫ ਹਫਤੇ ਕੁ ਦੀ ਅੰਮ੍ਰਿਤ ਫਾਰਮੇਸੀ ਤੋਂ ਦਵਾਈ ਖਰੀਦੀ ਹੈ।
ਨਾ ਇੰਟਰਨੈੱਟ ਨਾ ਮੋਬਾਇਲ
Harpreet Singh
🤣🤣🤣