ਉਹ ਅੱਧੀ ਰਾਤ ਨੂੰ ਨਵਜੰਮੀਂ ਧੀ ਦਾ ਉੱਚੀ ਉੱਚੀ ਰੋਣ ਸੁਣ ਉਬੜਵਾਹੇ ਉਠੀ ਤੇ ਆਪਣੀਆਂ ਛਾਤੀਆਂ ਵਿਚ ਕੱਠੀ ਹੋਈ ਮਮਤਾ ਦੀ ਮਣਾ-ਮੂੰਹੀ ਧਾਰ ਉਸਦੇ ਮੂੰਹ ਨੂੰ ਲਾ ਦਿੱਤੀ !
ਸੱਜਰੀ ਸੁਵੇਰ ਦੀ ਤ੍ਰੇਲਂ ਵਾੰਗ ਨਰਮ ਤੇ ਤਾਜੇ ਬੁੱਲਾਂ ਦੀ ਛੋਹ ਨੇ ਉਸ ਦੀਆਂ ਛਾਤੀਆਂ ਅਤੇ ਵਜੂਦ ਤੇ ਪਏ ਭਾਰ ਨੂੰ ਇੱਕਦਮ ਹਲਕਾ ਕਰ ਦਿੱਤਾ !
ਫੇਰ ਕੁਝ ਦਿਨਾਂ ਮਗਰੋਂ …
“ਪੱਟਰਾਣੀਏ ਉੱਠ ਜਾ ਹੁਣ ..ਕਦੋਂ ਤੱਕ ਘੋੜੇ ਵੇਚ ਸੁੱਤੀ ਰਹੇਂਗੀ ..ਦੂਜੀਆਂ ਦੋ ਵੀ ਰੋ ਰਹੀਆਂ ਨੇ ਤੇਰੀ ਜਾਨ ਨੂੰ..ਓਹਨਾ ਦੀ ਵੀ ਸੂਰਤ ਲੈ ਲੈ ..ਕੋਈ ਸਪੈਸ਼ਲ ਜਣੇਪਾ ਨਹੀਂ ਕੱਟ ਰਹੀ ਤੂੰ ..ਅਸੀਂ ਵੀ ਨਿਆਣੇ ਜੰਮੇ ਆ ..ਨਾਲੇ ਹੁਣ ਕਿਹੜਾ ਉਹ ਮਨਹੂਸ ਤੇਰੇ ਕੋਲ ਹੈ ਜੀਦੇ ਕਰਕੇ ਤੈਨੂੰ ਸਾਰੀ ਰਾਤ ਜਗਰਾਤਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ