ਮੇਰੀ ਅਤੇ ਵਿਰਦੀ ਸਾਬ ਦੀ ਕੋਠੀ ਵਿਚਕਾਰ ਇੱਕ ਖਾਲੀ ਪਲਾਟ ਹੋਇਆ ਕਰਦਾ ਸੀ..
ਕਈਆਂ ਤੋਂ ਸੁਣ ਰਖਿਆ ਸੀ ਕੇ ਵਿਜੀਲੈਂਸ ਮਹਿਕਮੇਂ ਵਿਚ ਹੋਣ ਕਾਰਨ ਵਿਰਦੀ ਨੇ ਕਈ ਵਿਰੋਧੀਆਂ ਤੇ ਨਜਾਇੱਜ ਪਰਚੇ ਵੀ ਕਰਵਾ ਰੱਖੇ ਸਨ..!
ਇਸੇ ਕਾਰਨ ਹੀ ਮੈਂ ਉਸ ਤੋਂ ਹਮੇਸ਼ਾਂ ਹੀ ਪਾਸਾ ਵੱਟ ਜਾਇਆ ਕਰਦਾ!
ਇੱਕ ਦਿਨ ਦੇਖਿਆ ਉਸ ਖਾਲੀ ਪਲਾਟ ਵਿਚ ਕੁਝ ਮਜਦੂਰਾਂ ਨੇ ਟੀਨ ਦਾ ਘਰ ਜਿਹਾ ਬਣਾ ਕੇ ਰਹਿਣਾ ਸ਼ੁਰੂ ਕਰ ਦਿੱਤਾ..
ਸ਼ਾਇਦ ਛੇਤੀ ਹੀ ਕੋਈ ਨਵੀਂ ਉਸਾਰੀ ਸ਼ੁਰੂ ਹੋਣ ਜਾ ਰਹੀ ਸੀ..!
ਅਗਲੀ ਸੁਵੇਰ ਕੋਠੇ ਤੇ ਸੈਰ ਕਰਦਿਆਂ ਵੇਖਿਆ..
ਥੱਲੇ ਪਲਾਟ ਵਿਚ ਮਰਦਾਂ ਨੇ ਤਾਂ ਖੁੱਲੇ ਵਿਚ ਹੀ ਇਸ਼ਨਾਨ ਪਾਣੀ ਕਰ ਲਿਆ ਪਰ ਦੋ ਜੁਆਨ ਔਰਤਾਂ ਬਿਨਾ ਕੋਈ ਓਹਲਾ ਕੀਤੇ ਸਣੇ ਕੱਪੜਿਆਂ ਦੇ ਓਸੇ ਨਲਕੇ ਹੇਠ ਨਹਾ ਰਹੀਆਂ ਸਨ..!
ਫੇਰ ਇੱਕਦਮ ਧਿਆਨ ਸਾਮਣੇ ਖੁੱਲੀ ਬਾਰੀ ਵਿਚ ਖਲੋਤੇ ਵਿਰਦੀ ਸਾਬ ਵੱਲ ਨੂੰ ਚਲਾ ਗਿਆ..ਹੇਠਾਂ ਨਹਾ ਰਹੇ ਅੱਧਨੰਗੇ ਸਰੀਰਾਂ ਵੱਲ ਟਿਕਟਿਕੀ ਲਗਾ ਕੇ ਵੇਖੀ ਜਾ ਰਹੇ ਸਨ..!
ਮਨ ਹੀ ਮਨ ਲਾਹਨਤ ਪਾਈ..
ਮਜਬੂਰੀ ਦੇ ਮਾਰੇ ਇਹ ਗਰੀਬ ਬੇਸਹਾਰਾ ਲੋਕ..ਭਾਵੇਂ ਓਹਲਾ ਕਰਨ ਦੀ ਵੀ ਔਕਾਤ ਨਹੀਂ ਪਰ ਫੇਰ ਵੀ ਜੇ ਭਾਂਡਾ ਖੁੱਲ੍ਹਾ ਰਹਿ ਹੀ ਜਾਵੇ ਤਾਂ ਘੱਟੋ ਘੱਟ ਕੁੱਤੇ ਨੂੰ ਤਾਂ ਸ਼ਰਮ ਚਾਹੀਦੀ ਏ..
ਹਾਲਾਂਕਿ ਵਿਰਦੀ ਨੇ ਮੈਨੂੰ ਚੁਬਾਰੇ ਤੇ ਚੜੇ ਨੂੰ ਦੇਖ ਵੀ ਲਿਆ ਪਰ ਫੇਰ ਵੀ ਉਸਦੀ ਨਜਰ ਨਿਰੰਤਰ ਥੱਲੇ ਵਾਪਰ ਰਹੇ ਵਰਤਾਰੇ ਵੱਲ ਨੂੰ ਟਿਕੀ ਹੋਈ ਸੀ..!
ਫੇਰ ਬਿੰਦ ਕੂ ਮਗਰੋਂ ਪਤਾ ਨੀ ਕੀ ਹੋਇਆ ਵਿਰਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ