ਮਾਂ ਹੈ ਨਹੀਂ ਸੀ..ਬਾਪ ਹਕੀਮ..ਬਾਪ ਨੇ ਹੀ ਵੱਡੀ ਕਰਕੇ ਵਿਆਹੀ..ਮਹੀਨਾ ਕੂ ਅਗਲੇ ਘਰ ਰਹੀ ਫੇਰ ਵਾਪਿਸ ਪਰਤ ਆਈ..!
ਆਖਣ ਲੱਗੀ ਨਾਲਦਾ ਤੇ ਠੀਕ ਏ..ਪਰ ਉਸਦੀ ਮਾਂ ਬਹੁਤ ਤੰਗੀ ਦਿੰਦੀ..ਗੱਲ ਗੱਲ ਤੇ ਟੋਕਦੀ..ਬਾਹਰ ਜਾਣਾ ਹੋਵੇ ਤਾ ਅੜਿੱਕੇ..ਦਖਲਅੰਦਾਜੀ..ਨੁਕਸ..ਕਲਾ ਕਲੇਸ਼..ਤਣਾਓ..ਗਲੀ ਗਲੋਚ..ਡੈਡੀ ਤੂੰ ਹਕੀਮ ਏਂ..ਕੋਈ ਐਸਾ ਮਹੁਰਾ ਬਣਾ ਦੇ ਜੀਦੇ ਨਾਲ ਉਹ ਹੌਲੀ ਹੌਲੀ ਮੁੱਕ ਜਾਵੇ..!
ਸੋਚੀ ਪੈ ਗਿਆ..ਬੜਾ ਸਮਝਾਇਆ ਤੇਰੀ ਮਾਂ ਦੀ ਥਾਵੇਂ ਹੈ..ਇੰਝ ਕਿੱਦਾਂ ਸੋਚ ਸਕਦੀ ਏਂ..ਪਰ ਅੱਗਿਓਂ ਜ਼ਿਦ ਫੜ ਗਈ..!
ਅਖੀਰ ਸੌ ਪੁੜੀਆਂ ਬਣਾ ਕੇ ਦੇ ਹੀ ਦਿੱਤੀਆਂ..ਅਖ਼ੇ ਇੱਕ ਪੂੜੀ ਰੋਜ ਉਸਦੀ ਸਬਜੀ ਵਿਚ ਓਹਲੇ ਜਿਹੇ ਨਾਲ ਰਲਾ ਦੇਣੀ..ਛੇ ਮਹੀਨਿਆਂ ਵਿਚ ਸ਼ਰਤੀਆ ਮੁੱਕ ਜਾਊ..ਪਰ ਇੱਕ ਸ਼ਰਤ ਏ..ਛੇ ਮਹੀਨਿਆਂ ਵਿਚ ਉਸਦੀ ਰੱਜ ਰੱਜ ਸੇਵਾ ਕਰਨੀ..ਕੋਈ ਗੱਲ ਆਖ ਵੀ ਦੇਵੇ ਤਾਂ ਹੱਸ ਕੇ ਟਾਲ ਦੇਣਾ..ਕਿਸੇ ਨੂੰ ਸ਼ੱਕ ਵੀ ਨੀ ਹੋਣ ਦੇਣਾ..ਹੱਦੋਂ ਵੱਧ ਪਿਆਰ ਸਤਿਕਾਰ ਦੇਣਾ!
ਸਹੁਰੇ ਪਰਤ ਗਈ..ਅਮਲ ਵੀ ਸ਼ੁਰੂ ਕਰ ਦਿੱਤਾ..ਬਦਲੇ ਰਵਈਏ ਕਾਰਨ ਸੱਸ ਨਰਮ ਪੈ ਗਈ..ਮਨ ਦੇ ਵਲਵਲੇ ਡਰ ਅਤੇ ਤਲਖ਼ੀਆਂ ਘਟ ਗਈਆਂ..ਘਰ ਦਾ ਮਾਹੌਲ ਖੁਸ਼ਗਵਾਰ ਰਹਿਣਾ ਸ਼ੁਰੂ ਹੋ ਗਿਆ..ਕਲਾ ਕਲੇਸ਼..ਲੜਾਈ ਝਗੜਾ ਸਭ ਮੁੱਕ ਗਏ..ਅਖੀਰ ਚਾਰ ਮਹੀਨੇ ਲੰਘ ਗਏ..ਬਾਪ ਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ