ਨੀਲਾ ਸੂਤ
ਮੇਰਾ ਦੋਸਤ ਬਿੰਦਰੀ ਪਿਛਲੇ ਡੇਢ ਕ ਸਾਲ ਤੋਂ ਸ਼ਹਿਰ ਚ ਮਕਾਨ ਤਿਆਰ ਕਰ ਰਿਹਾ ਹੈ। ਮਕਾਨ ਤਿਆਰ ਕਰਨ ਚ ਬਹੁਤ ਸਮਾਂ ਤੇ ਪੈਸਾ ਲੱਗਣਾ ਤੇ ਸੁਭਾਵਿਕ ਹੀ ਹੈ ਅੱਜ ਕੱਲ ਤਾਂ ਮਿਸਤਰੀ ਵੀ ਬਹੁਤ ਲੱਗਦੇ ਆ। ਪੁਰਾਣੇ ਵੇਲਿਆ ਚ ਇੱਕ ਦੋ ਮਿਸਤਰੀ ਹੀ ਕੰਮ ਕਰਕੇ ਮਕਾਨ ਤਿਆਰ ਕਰ ਦਿੰਦੇ ਸੀ।
ਹੁਣ ਮਕਾਨ ਚ ਟੂਟੀਆਂ ਵਾਲਾ ਮਿਸਤਰੀ,ਬਿਜਲੀ ਵਾਲਾ ਮਿਸਤਰੀ, ਉਸਾਰੀ ਕਰਨ ਵਾਲਾ ਅਲੱਗ ਲੱਕੜ ਦਾ ਕੰਮ ਕਰਨ ਲਈ ਅਲੱਗ ਤੇ ਨਕਸ਼ੇ ਵਾਲਾ ਅਲੱਗ ਹੋਰ ਪਤਾ ਨੀ ਕੀ ਕੀ। ਖੈਰ ਮਕਾਨ ਤਿਆਰ ਹੋਣ ਦੇ ਨਜ਼ਦੀਕ ਹੀ ਹੈ।
ਸ਼ਹਿਰ ਚ ਆਧੁਨਿਕਤਾ ਦੀ ਦੌੜ ਏਨੀ ਹੈ ਕਿ ਗੁਆਂਢੀ-ਗੁਆਢੀਆਂ ਨਾਲ ਵੀ ਬਹੁਤੀ ਗੱਲਬਾਤ ਨੀ ਕਰਦੇ ਪਰ ਸ਼ਿਕਾਇਤਾਂ ਜਰੂਰ ਕਰਦੇ ਆ।
ਬਿੰਦਰੀ ਦੇ ਘਰ ਪੱਥਰ ਤੇ ਟਾਇਲਾਂ ਲਾਉਣ ਦਾ ਕੰਮ ਚੱਲ ਰਿਹਾ ਹੈ। ਟਾਇਲਾਂ ਤੇ ਪੱਥਰ ਦੀ ਕਟਾਈ ਕਰਨ ਲਈ ਮਿਸਤਰੀ ਸੂਤੀ ਧਾਗੇ ਨੂੰ ਨੀਲ ਲਾ ਲੈਦੇੰ ਹਨ ਜਿਸ ਨਾਲ ਪੱਥਰ ਤੇ ਨਿਸ਼ਾਨੀ ਲੱਗਕੇ ਕਟਾਈ ਸੌਖੀ ਹੋ ਜਾਂਦੀ ਹੈ।
ਸ਼ਹਿਰ ਚ ਨਾਲ ਦੇ ਗੁਆਂਢੀਆਂ ਨਾਲ ਪਿਆਰ ਸੁੱਖ ਨਾਲ ਬਿੰਦਰੀ ਦਾ ਵਾਹਵਾ ਹੈ। ਨੌਕਰੀਆਂ ਤੋੰ ਰਿਟਾਇਰ ਹੋਏ ਮੀਆਂ ਬੀਬੀ ਨੇ ਤੇ ਬਿੰਦਰੀ ਨਾਲ ਪਤਾ ਨੀ ਕਿਸ ਗੱਲੋੰ ਏਨਾਂ ਪਿਆਰ ਕਰਦੇ ਨੇ।
ਇੱਕ ਦਿਨ ਨਾਲ ਦੀ ਗੁਆਂਢਣ ਆਂਟੀ ਆ ਕੇ ਬਿੰਦਰੀ ਨੂੰ ਕਹਿੰਦੀ ਕਿ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ