ਡੱਬਵਾਲੀ ਤੋਂ ਵਿਧਾਇਕ ਰਹੇ ਸ੍ਰੀ ਗੋਵਰਧਨ ਦਾਸ ਚੌਹਾਨ ਸਰਕਾਰ ਵਿੱਚ ਸਿਹਤ ਮੰਤਰੀ ਸਨ ਅਤੇ ਓਹਨਾ ਦੀ ਰਿਹਾਇਸ਼ ਹਿਸਾਰ ਸੀ। ਉਹ ਬਹੁਤਾ ਹਿਸਾਰ ਹੀ ਰਹਿੰਦੇ। ਇੱਕ ਵਾਰੀ ਓਹਨਾ ਘਰ ਕੋਈ ਸ਼ਾਦੀ ਸੀ। ਪਰ ਅਚਾਨਕ ਉਹਨਾਂ ਦੀ ਤਬੀਅਤ ਨਾਸਾਜ਼ ਹੋ ਗਈ। ਬਲੱਡ ਪ੍ਰੇਸ਼ਰ ਅਤੇ ਕੁਝ ਹੋਰ ਤਕਲੀਫ ਹੋ ਗਈ। ਜਿਸ ਦੀ ਵਜ੍ਹਾ ਨਾਲ ਉਹਨਾਂ ਨੂੰ ਨੀਂਦ ਨਾ ਆਉਣ ਦੀ ਸ਼ਿਕਾਇਤ ਹੋ ਗਈ। ਓਹਨਾ ਨੂੰ ਸਿਵਲ ਸਰਜਨ ਦਵਾਈ ਵਗੈਰਾ ਦਿੰਦੇ।
ਮੈਨੂੰ ਰਾਤੀ ਦਸ ਵਜੇ ਨੀਂਦ ਦੀ ਗੋਲੀ ਦੇ ਦੇਣਾ। ਚੌਹਾਨ ਸਾਹਿਬ ਨੇ ਸਿਵਲ ਸਰਜਨ ਨੂੰ ਕਿਹਾ।
ਜੀ ਸਰ। ਤੇ ਦਸ ਵੱਜਣ ਦੇ ਇੰਤਜ਼ਾਰ ਵਿੱਚ ਸਿਵਲ ਸਰਜਨ ਸਾਹਿਬ ਓਥੇ ਕੁਰਸੀ ਤੇ ਬੈਠ ਗਏ।
ਲੇਟੇ ਲੇਟੇ ਹੀ ਸਾਢੇ ਕ਼ੁ ਨੋ ਵਜੇ ਹੀ ਮੰਤਰੀ ਜੀ ਦੀ ਅੱਖ ਲੱਗ ਗਈ। ਗੂਹੜੀ ਨੀਂਦ ਵਿੱਚ ਉਹ ਘੁਰਾੜੇ ਮਾਰਨ ਲੱਗੇ।
ਠੀਕ ਦੱਸ ਵਜੇ ਸਿਵਲ ਸਰਜਨ ਸਾਹਿਬ ਨੇ ਚੌਹਾਨ ਸਾਹਿਬ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ