ਨਵੀਂ ਜਨਰੇਸ਼ਨ ਦੇ ਮਰਦਾਂ ਲਈ
ਜਦੋਂ ਤੁਸੀਂ ਇੱਕ ਜੌਬ ਕਰਦੀ ਔਰਤ ਨਾਲ ਰਿਸ਼ਤੇ ਵਿੱਚ ਆਉਂਦੇ ਹੋ ਤਾਂ ਤੁਹਾਨੂੰ ਇਹ ਸਵੀਕਾਰ ਕਰਨਾ ਪਵੇਗਾ ਕਿ ਉਹ ਕੱਲਿਆਂ ਸਾਰਾ ਘਰੇਲੂ ਕੰਮ ਨਹੀਂ ਕਰ ਪਾਵੇਗੀ।
ਜਦੋਂ ਤੁਸੀਂ ਇੱਕ ਘਰਵਾਲੀ ਨੂੰ ਹਾਊਸਵਾਈਫ ਰੱਖਦੇ ਹੋ ਤਾਂ ਜਿਹੜੀ ਤੁਹਾਡੀ ਤੇ ਬੱਚਿਆਂ ਦੀ ਪੂਰੀ ਦੇਖਭਾਲ ਕਰੇ ਤਾਂ ਤੁਹਾਨੂੰ ਇਹ ਸਵੀਕਾਰ ਕਰਨਾ ਪਵੇਗਾ ਕਿ ਉਹ ਤੁਹਾਨੂੰ ਕੁਝ ਵੀ ਕਮਾ ਕੇ ਨਹੀਂ ਦੇ ਪਵੇਗੀ। ਘਰ ਦੀ ਜ਼ਿੰਮੇਵਾਰੀ ਨੂੰ ਨਿਭਾਉਣਾ ਹੀ ਉਸਦੀ ਕਮਾਈ ਹੈ।
ਜੇਕਰ ਤੁਸੀਂ ਅਜਿਹੀ ਔਰਤ ਨਾਲ ਰਿਸ਼ਤੇ ਵਿੱਚ ਹੋ ਜੋ ਤੁਹਾਡੀ ਹਰ ਆਗਿਆ ਦਾ ਪਾਲਣ ਕਰਦੀ ਹੈ ਤਾਂ ਇਹ ਯਾਦ ਰੱਖੋ ਕਿ ਉਹ ਤੁਹਾਡੇ ਤੇ ਪੂਰੀ ਤਰ੍ਹਾਂ ਨਿਰਭਰ ਹੈ ਤੇ ਤੁਹਾਨੂੰ ਉਸਦੇ ਸਾਰੇ ਚਾਵਾਂ ਦਾ ਖ਼ਿਆਲ ਰੱਖਣਾ ਹੀ ਪਵੇਗਾ।
ਜੇਕਰ ਤੁਸੀਂ ਇੱਕ ਮਜ਼ਬੂਤ ਤੇ ਆਜ਼ਾਦ ਖ਼ਿਆਲੀ ਔਰਤ ਨਾਲ ਰਿਸ਼ਤੇ ਵਿੱਚ ਹੋ ਤਾਂ ਤੁਹਾਨੂੰ ਸਵੀਕਾਰ ਕਰਨਾ ਪਵੇਗਾ ਕਿ ਉਹ ਛੇਤੀ ਕੀਤੇ ਹਰ ਹਾਂ ਚ ਹਾਂ ਨਹੀਂ ਮਿਲਾਏਗੀ ਬਲਕਿ ਉਸਦਾ ਆਪਣੀ ਵੀ ਇੱਕ ਰਾਏ ਹੋਵੇਗੀ। #
ਜੇਕਰ ਤੁਸੀਂ ਕਿਸੇ ਬੇਹੱਦ ਖੂਬਸੂਰਤ ਨਾਲ ਰਿਸ਼ਤੇ ਵਿੱਚ ਹੋ ਤਾਂ ਇਹ ਸਵੀਕਾਰ ਕਰਨਾ ਪਵੇਗਾ ਕਿ ਜ਼ਮਾਨੇ ਦੀ ਹਰ ਨਜ਼ਰ ਦਾ ਕੇਂਦਰ ਉਹ ਬਿਨ੍ਹਾਂ ਕੋਸ਼ਿਸ਼ ਤੋੰ ਰਹੇਗੀ। ਤੇ ਉਸ ਖੂਬਸੂਰਤੀ ਨੂੰ ਹੈਂਡਲ ਕਰਨ ਲਈ ਵੀ ਉਹਦੇ ਕੁਝ ਖਰਚੇ ਅਲੱਗ ਤੋਂ ਰਹਿਣਗੇ।
ਜਦੋਂ ਤੁਸੀਂ ਕਿਸੇ ਕਮਾਯਾਬ ਔਰਤ ਦੀ ਜਿੰਦਗ਼ੀ ਵਿੱਚ ਆਉਂਦੇ ਹੋ ਤਾਂ ਇਹ ਗੱਲ ਯਾਦ ਰੱਖਣੀ ਪਵੇਗੀ ਕਿ ਉਹਦਾ ਕਰੈਕਟਰ ਸਹੀ ਹੈ ਪਰ ਉਹਦੇ ਆਪਣੇ ਸੁਪਨੇ ਹਨ ਤੇ ਮਿਥੀ ਹੋਈ ਮੰਜ਼ਿਲ ਹੈ।
ਜੇਕਰ ਤੁਸੀਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ