ਅਚਾਨਕ ਫੋਨ ਆਇਆ..
ਨਾਲਦੀ ਪੁੱਛ ਰਹੀ ਸੀ..ਘਰੇ ਕਦੋਂ ਆਉਂਣਾ?
ਆਖਿਆ ਕੋਈ ਪਤਾ ਨੀ..ਫੇਰ ਪੁੱਛਣ ਲੱਗੀ..ਰੋਟੀ ਖਾਦੀ ਏ?
ਐਵੇਂ ਆਖ ਦਿੱਤਾ..ਹਾਂ ਖਾ ਲਈ ਏ!
ਪਾਈ ਹੋਈ ਵਰਦੀ ਨਾਲੋਂ ਮੂੰਹ ਤੇ ਲਾਇਆ ਮਾਸਕ ਜਿਆਦਾ ਤੰਗ ਕਰ ਰਿਹਾ ਸੀ!
ਅਚਾਨਕ ਸਾਮਣੇ ਵਾਲੇ ਘਰ ਦਾ ਬੂਹਾ ਖੁਲਿਆ..ਦੋ ਜਵਾਕ ਸਨ!
ਮੈਂ ਜ਼ੋਰ ਦੀ ਡੰਡਾ ਥੱਲੇ ਮਾਰਿਆ ਤੇ ਅਵਾਜ ਦਿੱਤੀ..ਅੰਦਰ ਵੜ ਜੋ ਓਏ..ਤੁਹਾਨੂੰ ਨੀ ਪਤਾ ਕਰਫ਼ਿਯੂ ਲੱਗਿਆ..ਤੁਸੀਂ ਫੇਰ ਬਾਹਰ ਆ ਗਏ!
ਪਰ ਇਸ ਵਾਰ ਉਹ ਨਾ ਰੁਕੇ..ਕੋਲ ਆਏ..ਪੋਣੇ ਨਾਲ ਢੱਕੀ ਥਾਲੀ ਫੜਾ ਦਿੱਤੀ ਤੇ ਦੂਜੇ ਨੇ ਪਾਣੀ ਦੀ ਬੋਤਲ..!
ਨਿੱਕੀ ਆਖਣ ਲੱਗੀ ਮੰਮੀ ਆਖਦੀ ਸੀ..ਉਹ ਸਾਮਣੇ ਖਲੋਤਾ ਅੰਕਲ ਸੁਵੇਰ ਦਾ ਡਯੂਟੀ ਦੇ ਰਿਹਾ..ਉਸਨੇ ਕੁਝ ਨੀ ਖਾਦਾ..ਭੁੱਖਾ ਏ..ਜਾਓ ਰੋਟੀ ਦੇ ਆਓ!
ਮੈਂ ਪੋਣਾ ਚੁੱਕਿਆ.. ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)