ਨੂੰਹਾਂ ਵੀ ਧੀਆਂ ਹੀ ਹੁੰਦੀਆਂ ਸੱਚ ਪੁੱਛੋ ਤਾਂ ਅਸਲ ਵਿੱਚ ਨੂੰਹਾਂ ਹੀ ਧੀਆਂ ਹੁੰਦੀਆਂ। ਧੀਆਂ ਨੂੰ ਤਾਂ ਵਿਆਹ ਕਰ ਕੇ ਅਗਲੇ ਘਰ ਤੋਰ ਦੇਈਦਾ ਉਹਨਾਂ ਨੇ ਅਗਲੇ ਘਰ ਦੀਆਂ ਜ਼ਿਮੇਵਾਰੀਆਂ ਵੀ ਸਾਂਭਣੀਆਂ ਹੁੰਦੀਆ ਤੇ ਕਈ ਵਾਰ ਚਾਹ ਕੇ ਵੀ ਮਾਪਿਆਂ ਦੀ ਦੇਖਭਾਲ ਨਹੀਂ ਕਰ ਸਕਦੀਆਂ। ਨੂੰਹਾਂ ਹੀ ਹੁੰਦੀਆਂ ਜੌ ਹਰ ਵੇਲੇ ਤੁਹਾਡੇ ਕੋਲ ਹਾਜ਼ਿਰ ਹੁੰਦੀਆਂ ਬੱਸ ਲੋੜ ਹੁੰਦੀ ਹੈ ਇੱਕ ਦੂਜੀ ਨੂੰ ਸਮਝਣ ਦੀ ਕਈ ਵਾਰ ਸੱਸਾਂ ਵੀ ਕਾਹਲੀ ਕਰ ਜਾਂਦੀਆਂ ਨੂੰਹ ਤੇ ਠੱਪਾ ਲਾਉਣ ਦੀ ਤੇ ਨੂੰਹਾਂ ਵੀ ਇਹ ਨਹੀਂ ਸਮਝ ਸਕਦੀਆਂ ਕਿ ਸੱਸ ਝਿੜਕਦੀ ਜਾ ਗੁੱਸੇ ਵੀ ਹੁੰਦੀ ਆ ਤਾਂ ਉਹਦੇ ਪਿੱਛੇ ਇਕ ਕਾਰਨ ਇਹ ਵੀ ਛੁਪਿਆ ਹੁੰਦਾ ਕਿ ਮੇਰੀ ਨੂੰਹ ਦੀ ਸਾਰੇ ਸਿਫ਼ਤ ਕਰਨ ਕੋਈ ਉਸ ਨੂੰ ਨਿੰਦ ਨਾ ਜਾਵੇ ਉਹਨੂੰ ਘਰ ਪਰਿਵਾਰ ਦੇ ਕਾਇਦੇ ਕਨੂੰਨ ਜੌ ਹਰ ਘਰ ਦੇ ਵੱਖਰੇ ਹੁੰਦੇ ਹਨ ਸੱਸ ਨੇ ਹੀ ਸਮਝਾਓਣੇ ਹੁੰਦੇ ਹਨ ।ਕਈ ਵਾਰ ਕਿਤੇ ਸੱਸ ਨਾ ਹੋਵੇ ਤਾਂ ਸਰੀਕਾ ਨਵੀਂ ਵਿਆਹੀ ਨੂੰ ਕਮਲ ਲਾਉਣ ਚ ਕੋਈ ਕਸਰ ਨਹੀਂ ਛੱਡਦਾ।ਸੋ ਮੇਰੇ ਖਿਆਲ ਚ ਨੂੰਹ ਸੱਸ ਇੱਕ ਦੂਜੇ ਦੀਆਂ ਪੂਰਕ ਹੁੰਦੀਆਂ ਜੈ ਦੋਵੋਂ ਇੱਕ ਦੂਜੇ ਨੂੰ ਸਮਝਣ ਲਈ ਸਹੀ ਸਮਾਂ ਦੇਣ ਤਾਂ ।ਵੈਸੇ ਵੀ ਸੱਸ ਨਾ ਠੀਕ ਹੋਵੇ ਤਾਂ ਨੂੰਹ ਸੱਸ ਵਾਲੇ ਕੰਮ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ