1977-78 ਦੇ ਨੇੜੇ ਤੇੜੇ ਚਿੰਗ ਫੂੰਗਲੀ ਨਾਮ ਦਾ ਜਾਦੂਗਰ ਡੱਬਵਾਲੀ ਦੇ ਡੀਲਾਈਟ ਥੀਏਟਰ ਵਿੱਚ ਆਇਆ। ਵਧੀਆ ਪ੍ਰੋਗਰਾਮ ਸੀ ਉਸਦਾ। ਬਹੁਤ ਲੋਕੀ ਵੇਖਣ ਆਉਂਦੇ। ਹਾਊਸ ਫੁਲ ਹੀ ਰਹਿੰਦਾ। ਜੇ ਤੁਹਾਨੂੰ ਮੇਰਾ ਸ਼ੋ ਪਸੰਦ ਆਇਆ ਹੈ ਤਾਂ ਬਾਹਰ ਜਾ ਕੇ ਮੇਰੇ ਸ਼ੋ ਦੀ ਖੂਬ ਪ੍ਰਸ਼ੰਸ਼ਾ ਕਰੋ। ਯਾਰਾਂ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਸ਼ੋ ਵੇਖਣ ਲਈ ਪ੍ਰੇਰਿਤ ਕਰੋ। ਤਾਂਕਿ ਉਹ ਵੀ ਸ਼ੋਂ ਦਾ ਆਨੰਦ ਮਾਣ ਸਕਣ। ਜੇ ਤੁਹਾਨੂੰ ਮੇਰਾ ਸ਼ੋਂ ਪਸੰਦ ਨਹੀਂ ਵੀ ਆਇਆ ਤਾਂ ਵੀ ਖੂਬ ਪ੍ਰਚਾਰ ਕਰੋ ਤਾਂ ਕਿ ਤੁਹਾਡੇ ਦੁਸ਼ਮਣ ਸ਼ੋਂ ਵੇਖਣ ਅਤੇ ਤੁਹਾਡੀ ਤਰ੍ਹਾਂ ਓਹਨਾ ਦੇ ਪੈਸੇ ਬੇਕਾਰ ਜਾਣ। ਉਹ ਅਕਸਰ ਆਪਣੇ ਸ਼ੋਂ ਤੋਂ ਬਾਦ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ