ਨਵੀਂ ਗੱਲ
‘ਬਾਪੂ ਪੰਚਾਇਤ ਦਾ ਵੀ ਇਕੱਠ ਹੋ ਗਿਆ, ਹੁਣ ਕਰਦੇ ਸਾਨੂੰ ਅੱਡ।’ ਬਚਨ ਸਿੰਘ ਦੇ ਵੱਡੇ ਮੁੰਡੇ ਨੇ ਰੁੱਖੇ ਜਿਹੇ ਲਹਿਜੇ ‘ਚ ਕਿਹਾ।
‘ਹਾਂ-ਹਾਂ ਕਰਦੇ ਬਾਪੂ ਵੰਡ ਵੰਡਾਈਆਂ, ਹੋਰ ਇਕੱਠੇ ਨਹੀਂ ਰਿਹਾ ਜਾਣਾ।’ ਛੋਟੇ ਨੇ ਵੀ ਉਸੇ ਲਹਿਜੇ ‘ਚ ਕਿਹਾ।
‘ਬਚਨ ਸਿਹਾਂ ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂ, ਔਲਾਦ ‘ਚ ਨਿਭਣੋਂ ਹਟ ਜਾਵੇ ਤਾਂ ਅੱਡ ਕਰਨਾ ਚੰਗਾ ਹੈ। ਬੱਸ ਤੂੰ ਵੀ ਦੱਸ ਦੇ ਕਿਸ ਮੁੰਡੇ ਨਾਲ ਰਹਿਣਾ। ਫਿਰ ਹੋਰ ਜਾਇਦਾਦ ਵੰਡ ਦੇਈਏ।’ ਸਰਪੰਚ ਨੇ ਬਚਨ ਸਿੰਘ ਦੇ ਮੋਢੇ ‘ਤੇ ਹੱਥ ਧਰਦਿਆਂ ਕਿਹਾ।
‘ਲੈ ਸਰਪੰਚ ਸਾਹਿਬ, ਬਾਪੂ ਦਾ ਕੀ ਹੈ! ਛੇ ਮਹੀਨੇ ਮੇਰੇ ਨਾਲ ਰਹੂ, ਛੇ ਮਹੀਨੇ ਛੋਟੇ ਕੋਲ।’
‘ਚਲੋ ਬਚਨ ਸਿੰਘ ਦਾ ਤਾਂ ਫੈਸਲਾ ਹੋ ਗਿਆ, ਹੁਣ ਕਰੀਏ ਵੰਡ।’ ਸਰਪੰਚ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Preet Sandhu
ਹਾਂ ਜੀ ਸਰ ਬਹੁਤ ਵਧੀਆ ਕਹਾਣੀ plz 7973734330 ਇਸ ਨੰਬਰ ਤੇ ਕੰਟੈਕਟ ਜ਼ਰੂਰ ਕਰੋ ਜੀ