ਇਕ ਸਮਾਂ ਸੀ ਵਿਆਹ ਵਾਲੇ ਘਰ ਸਭਤੋਂ ਅੱਗੇ ਬਜ਼ੁਰਗ ਅਤੇ ਰਿਸ਼ਤੇਦਾਰ ਹੁੰਦੇ ਸੀ
ਦੋਸਤ ਮਿੱਤਰ ਅਤੇ ਬਾਕੀ ਲੋਕ ਪਿੱਛੇ ਹੁੰਦੇ ਸੀ
ਪਹਿਲਾਂ ਬਰਾਤ ਚਾਹ ਰੋਟੀ ਖਾਂਦੀ ਸੀ ਤੇ ਫੇਰ ਪਿੰਡ ਦੇ ਲੋਕ ਚਾਹ ਰੋਟੀ ਖਾਂਦੇ ਸਨ
ਬਰਾਤਾਂ ਹਵੇਲੀਆਂ ਚ ਬੈਠਦੀਆਂ ਸਨ
ਹੁਣ ਬਜ਼ੁਰਗਾਂ ਨੂੰ ਬਹੁਤਾ ਨਹੀਂ ਪੁੱਛਿਆ ਜਾਂਦਾ
ਬਰਾਤਾਂ ਦੇ ਅੱਗੇ ਮਾਡਲ ਬਣੇ ਮੁੰਡੇ ਦੋਸਤ ਲਾਏ ਜਾਂਦੇ ਹਨ
ਰਿਸ਼ਤੇਦਾਰ ਕਿਸੇ ਖੂੰਜੇ ਲੱਗੇ ਹੁੰਦੇ ਹਨ
ਦੋਸਤਾਂ ਦੀਆਂ ਮਿਲਣੀਆਂ ਕਰਾਈਆਂ ਜਾਂਦੀਆਂ ਹਨ
ਰਿਬਨ ਕਟਾਉਣ ਲੱਗੇ ਯਾਰਾਂ ਮਿੱਤਰਾਂ ਨੂੰ ਅੱਗੇ ਕੀਤਾ ਜਾਂਦਾ ਹੈ
ਜੋ ਕੁੜੀਆਂ ਨੂੰ ਨਜਰਾ ਨਾਲ ਤਾੜਦੇ ਹਨ
ਟਿਚਰਬਾਜੀ ਕਰਦੇ ਹਨ
ਉਸ ਵੇਲੇ ਨੱਚਣ ਵਾਲੇ ਬਾਹਰੋਂ ਆਉਂਦੇ ਸਨ ਤੇ ਬਰਾਤ ਲਈ ਰੋਟੀ ਚਾਹ ਪਿੰਡ ਤੇ ਘਰਦੇ ਬੀਬੀਆਂ ਤੇ ਬੰਦੇ ਰਲ ਮਿਲ ਕੇ ਬਣਾਉਂਦੇ ਸਨ
ਹੁਣ ਰੋਟੀ ਬਣਾਉਣ ਵਾਲੇ ਬਾਹਰ ਹੁੰਦੇ ਹਨ ਤੇ ਨੱਚਣ ਵਾਲੇ ਘਰਦੇ ਹੁੰਦੇ ਹਨ
ਇਸ ਵੇਲੇ ਮਰਦ ਅਤੇ ਔਰਤਾਂ ਵੱਖੋ ਵੱਖਰੀ ਥਾਂ ਨੱਚ ਕੇ ਆਪਣੀ ਖੁਸ਼ੀ ਦਾ ਮੁਜ਼ਾਹਰਾ ਕਰਦੇ ਸਨ
ਬੀਬੀਆਂ ਗਿੱਧੇ ਦਾ ਪਿੜ ਗੋਲ ਚੱਕਰ ਬਣਾਕੇ ਨੱਚਦੀਆਂ ਸਨ ਤਾਂ ਉਨ੍ਹਾਂ ਨੂੰ ਕੋਈ ਵੇਖੇ ਨਾ
ਜਿਸ ਕੁੜੀ ਦਾ ਵਿਆਹ ਹੁੰਦਾ ਸੀ
ਉਸ ਕੁੜੀ ਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ