ਮੇਰਾ ਨਾਮ ਸੁਖਦੀਪ ਸਿੰਘ ਹੈ। ਮੈ ਇੱਕ ਤਕੜੇ ਘਰ ਦਾ ਬੱਚਾ ਸੀ। ਮੇਰਾ ਦਾਦਾ ਜੀ ਫੌਜ ਵਿੱਚੋ ਰਿਟਾਇਰ ਸਨ ਤੇ ਡੈਡੀ ਪਰਦੇਸ ਗਏ ਹੋਏ ਸਨ।ਘਰ ਦੀ ਚੰਗੀ ਹਾਲਤ ਹੋਣ ਕਰਕੇ ਜਿੰਮੇ ਹੀ ਮੈਂ ਵੱਡਾ ਹੋਇਆ ਤਾ ਮੈਂ ਵਿਗੜਨ ਲੱਗ ਗਿਆ। ਗੋਰਾ ਰੰਗ ਰੁਪ ਉੱਚਾ ਕੱਦ ਵਧੀਆ ਸ਼ਰੀਰ ਸਕੂਲ ਚ ਸਾਰੇ ਮੁੰਡੇ ਕੁੜਿਆ ਮੇਰੇ ਵੱਲ ਹੀ ਦੇਖਦੇ ਸਨ।ਫਿਰ ਮੇ ਨਿਤ ਲੜਾਈ ਕਰਨੀ ਸ਼ੁਰੂ ਕਰਤੀ। ਸਕੂਲ ਦੇ ਮੁੰਡੇ ਮੇਰੇ ਤੋ ਡਰਨ ਲੱਗ ਗਏ। ਸਾਰੇ ਮੇਰੇ ਤੌ ਡਰਦੇ ਸਨ ਇਹ ਗੱਲ ਮੈਨੂੰ ਬਹੁਤ ਵਧੀਆ ਲੱਗਦੀ ਸੀ।ਫਿਰ ਹੋਲੀ ਹੋਲੀ ਮੇਰਾ ਨਾਮ ਸੁਖਦੀਪ ਤੋ ਚਿੱਟਾ ਪੈ ਗਿਆ।ਅਜੀਬ ਨਾਮ ,ਨਾਮ ਤੋ ਸਾਰੇ ਦਾ ਡਰਨਾ ਮੈਨੂੰ ਬਹੁਤ ਵਧੀਆ ਲੱਗਦਾ ਸੀ। ਫਿਰ ਮੇ ਕਾਲਜ ਵਿੱਚ ਲੱਗ ਗਿਆ,, ਲੱਗਦੇ ਸਾਰ ਹੀ ਮੇ ਲੜਾਈਆ ਸ਼ੁਰੂ ਕਰ ਦਿੱਤੀਆ। ਕਾਲਜ ਵਿੱਚ ਸਾਰੇ ਮੈਨੂੰ ਜਾਨਣ ਲੱਗ ਗਏ’ ‘ ਮੁੰਡੇ ਮੇਨੂੰ ਵੀਰਾ ਆਖ ਕੇ ਬੁਲਾਉਦੇ । ਮੇਰੇ ਤੋ ਸਾਰੇ ਟੀਚਰ ਤੰਗ ਹੋ ਗਏ ਸਨ, ਹਰ ਰੋਜ ਪ੍ਰਿੰਸੀਪਲ ਦੇ ਦਫਤਰ ਚ ! ਫਿਰ ਸਾਲ ਪੂਰਾ ਹੋਇਆ ਨਵੇ ਬੱਚੇ ਆਏ। ਮੈ ਇੱਕ ਮਹੀਨਾ ਕਾਲਜ ਵਿੱਚ ਨਹੀ ਆਇਆ , ਕਾਲਜ ਦੇ ਨਵੇ ਬੱਚੇ ਮੇਰਾ ਨਾਮ ਇੱਕ ਬਦਮਾਸ ਵੱਚੋ ਜਾਣਨ ਲੱਗ ਗਏ, ਜਿਆਦਤਰ ਬੱਚੇ ਮੇਰਾ ਚਿਹਰਾ ਨਹੀ ਸੀ ਜਾਣਦੇ’ ਜਾਣਦੇ ਸੀ ਤਾ ਬਸ ਇੱਕ ਨਾਮ ‘ਚਿੱਟਾ’ ।ਮੁੰਡੇ ਨਾਲ ਕੋਈ ਲੜਾਈ ਹੋਈ ਫਿਰ ਮੇ ਕਾਲਜ ਅੰਦਰ ਆਇਆ। ਛੁੱਟੀ ਹੋਈ ਉਹ ਮੁੰਡੇ ਨੂੰ ਮੇ ਰੋਕ ਲਿਆ, ਉਸ ਦੇ ਥੱਪੜ ਮਾਰਿਆ ਤਾਂ ਉਹ ਡਰ ਗਿਆ । ਮੇਰੇ ਇਸ ਗਲਤੀ ਕਰਕੇ ਮੇਰੀ ਜਿੰਦਗੀ ਚ ਉਹ ਆਈ, ਅਗਲੀ ਸਵੇਰ 9.30 ਦਾ ਟਾਈਮ ਮੈਂ ਕਾਲਜ ਆਇਆ ਕਰੀਬ 9 – 10 ਮੁੰਡੇ ਅੱਗੇ ਖੜੇ ,ਮੇਨੂੰ ਉਹ ਵੀਰਾ ਬੋਲਣ ਹੀ ਲੱਗੇ ਸੀ ਕੀ ਪਿੱਛੋ ਇੱਕ ਗੁੱਸੇ ਨਾਲ ਭਰੀ ਅਵਾਜ ਆਈ ‘ਇਹ ਹੀ ਆ ਜਿਨੇ ਮੇਰੇ ਭਰਾ ਨੂੰ ਕੁਟਿਆ! ਸਭ ਦੇ ਪਿਛੋ ਜਦੋ ਅੱਗੇ ਆਈ ਤਾ ਇੱਕ ਸਾਵਲੇ ਰੰਗ ਦੀ ਕੁੜੀ ਮੇਰੇ ਵੱਲ ਗੁੱਸੇ ਵੱਲ ਦੇਖਦੀ ਹੋਈ , ਮੇਨੂੰ ਇਦਾ ਲੱਗ ਰਿਹਾ ਸੀ ਜਿਵੇ ਬਹੁਤ ਚਿਰ ਬਾਦ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Preet
ਅਗਲਾ ਭਾਗ ਅਪਲੋਡ ਕਰਦੋ। ਪਲੀਜ, ਇਹ ਸਟੋਰੀ ਬਹੁਤ ਸੋਹਣੀ ਸੀ। 🙏🙏🙏🙏
Preet
ਅਗਲਾ ਭਾਗ ਪਲੀਜ਼ ਜਲਦੀ ਭੇਜੋ।
Preet
plzzzz upload next part.
Priya Sangha
nice agla part kado milu
ਅਜੇ ਭਰੋਲੀ
ਅਗਲੇ ਭਾਗ ਦੀ ਉੜੀਕ ਤੇ ਲਿਖਦੇ ਸਮੇਂ ਧਿਆਨ ਪੂਰਵਕ ਹੋਈਆ ਗਲਤੀਆ ਚ ਸੁਧਾਰ ਕਰਨਾ ਜੀ ਸਤਿਕਾਰ
ਮਨਿੰਦਰ
ਪੰਜਾਬੀ ਲਿਖਣ ਵੇਲੇ ਗਲਤੀਆਂ ਨਾ ਕਰੋ, ਲਾਵ ਦੂਲਾਵ ਵਿੱਚ ਬਹੁਤ ਫਰਕ ਹੈ, “ਮੈਂਨੂੰ” “ਮੇਨੂੰ”
ਕੰਨਾ ਬਿੰਦੀ ਅੱਧਕ ਬਹੁਤ ਮਹਤਵ ਰੱਖਦੇ ਹਨ, admin ji
Rekha Rani
ਕਿਸੇ ਨਾਟਕ ਜਾ ਫਿਲਮ ਦੀ ਸਟੋਰੀ ਲਗਦੀ ਹੈ ਪਰ ਵਧੀਆ ਹੈ
NIRBHAY SINGH
ਅਗਲਾ ਹਿੱਸਾ ਜਰੂਰ ਲਿਖਣਾ ਜੀ