ਔਨ ਦਾ ਵੇ (ਅਧਵਾਟੇ)
ਆਥਣ ਵੇਲੇ ਦਿਆਲ ਮਾਸਟਰ ਨਵੀਂ ਬਣੀ ਸੜਕ ਤੇ ਹੌਲੀ ਹੌਲੀ ਕਾਰ ਚਲਾਉਂਦੇ ਹੋਏ ਅੱਗੇ ਵਧ ਰਿਹਾ ਸੀ।
ਨਾਲ ਵਾਲੀ ਸੀਟ ਤੇ ਉਸਦਾ ਚੌਂਦਾਂ ਪੰਦਰਾਂ ਸਾਲ ਦਾ ਪੋਤਾ ਸਨੀ ਬੈਠਾ ਮੋਬਾਇਲ ਤੇ ਠੁੰਗਾਂ ਜਹੀਆਂ ਮਾਰ ਰਿਹਾ ਸੀ, ਸੜਕ ਦੇ ਕਿਨਾਰੇ ਤੇ ਸੜਕ ਬਣਾਉਣ ਵਾਲੇ ਮਜਦੂਰਾਂ ਦੇ ਬੱਚੇ ਖੇਡ ਰਹੇ ਸੀ।
ਔਰਤਾਂ ਇੱਟਾਂ ਦੇ ਚੁੱਲਿਆਂ ਤੇ ਰਾਤ ਦਾ ਖਾਣਾ ਬਣਾ ਰਹੀਆਂ ਸਨ, ਕਈ ਥੱਕੇ ਹੋਏ ਮਜ਼ਦੂਰ ਸੜਕ ਦੇ ਕਿਨਾਰੇ ਤੇ ਹੀ ਅਰਾਮ ਕਰ ਰਹੇ ਸਨ।
ਦਿਆਲ ਮਾਸਟਰ ਵੀ ਕਾਰ ਦੇ ਸੀਸੇ ਚੋਂ ਉਨ੍ਹਾਂ ਨੂੰ ਵੇਖ ਰਿਹਾ ਸੀ, ਥੋੜੀ ਦੇਰ ਬਾਅਦ ਸਨੀ ਮੋਬਾਇਲ ਤੇ ਮੈਸਜ਼ ਪੜਦੇ ਹੋਏ ਬੋਲਿਆ,
ਦਾਦੂ ਜੀ ਪਾਪਾ ਪੁੱਛ ਰਹੇ ਨੇ ਕੇ ਅਸੀਂ ਕਿੱਥੇ ਕੁ ਪਹੁੰਚ ਗਏ ?, ਦਿਆਲ ਮਾਸਟਰ ਹੱਸ ਕੇ ਬੋਲਿਆ “ਤੇਰੇ ਪਾਪਾ ਨੂੰ ਵੀ ਸਾਡਾ ਬਹੁਤ ਫ਼ਿਕਰ ਰਹਿੰਦਾ।
ਕਹਿ ਦੇ ਕੇ ਅਸੀਂ ਦਸ ਪੰਦਰਾਂ ਮਿੰਟ ਚ ਘਰ ਪਹੁੰਚ ਜਾਵਾਂਗੇ।
ਇਹ ਸੁਣਕੇ ਸਨੀ ਕਹਿੰਦਾ
, “ਓਕੇ, ਮੈਂ ਕਹਿ ਦਿੰਦਾ ਹਾਂ ਕਿ ‘ਅਸੀਂ ਔਨ ਦਾ ਵੇ’ ਹਾਂ।
ਅੱਗੋਂ ਦਿਆਲ ਮਾਸਟਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ