ਪਛਤਾਵਾ
ਸਤਵੀਂ ਕਲਾਸ ਵਿੱਚ ਪੜ੍ਹਦਿਆਂ ਇਕ ਦਿਨ ਪੀਰੀਅਡ ਵਾਲੇ ਟੀਚਰ ਦੇ ਕਲਾਸ ਵਿਚ ਸਮੇਂ ਤੇ ਨਾਂ ਆਉਣ ਤੇ ਕਲਾਸ ਦੇ 5-7 ਸ਼ਰਾਰਤੀ ਬੱਚੇ ਰੌਲਾ ਪਾ ਰਹੇ ਸਨ ਕਿ ਅਚਾਨਕ ਕਲਾਸ ਵਿੱਚ ਟੀਚਰ ਦੇ ਆ ਜਾਣ ਤੇ ਉਨ੍ਹਾਂ ਨੇ ਸਾਰੀ ਕਲਾਸ ਨੂੰ ਖੜਾ ਕਰ ਲਿਆ ਅਤੇ ਪੁਛਣ ਲੱਗੇ ਕਿ ਰੌਲਾ ਕੌਣ – ਕੌਣ ਪਾ ਰਿਹਾ ਸੀ। ਪਰ ਉਨ੍ਹਾਂ ਰੌਲਾ ਪਾਉਣ ਵਾਲੇ ਬੱਚਿਆਂ ਦਾ ਨਾਂ ਕਿਸੇ ਵੀ ਨਾਂ ਦੱਸਿਆ ਕਿਉਂਕਿ ਬਾਕੀ ਸਾਰੇ ਬੱਚੇ ਉਨ੍ਹਾਂ ਸ਼ਰਾਰਤੀ ਬੱਚਿਆਂ ਦੀਆਂ ਬਦਮਾਸ਼ੀਆ ਤੋਂ ਡਰਦੇ ਸਨ। ਕਲਾਸ ਟੀਚਰ ਨੇ ਇਸ ਤੇ ਗੁੱਸੇ ਵਿਚ ਆ ਕੇ ਸਭ ਨੂੰ ਬੁਰੀ ਤਰ੍ਹਾਂ ਕੁੱਟਿਆ।
ਬਾਕੀ ਸਾਰੇ ਬੱਚੇ ਬੇਗੁਨਾਹ ਸਨ ਪਰ ਟੀਚਰ ਦੀ ਕੁੱਟ ਤੋਂ ਦੁੱਖੀ ਸਨ। ਪਰ ਉਹ ਕੁਝ ਕਰ ਨਹੀਂ ਸਕਦੇ ਸਨ ।ਹੌਲੀ ਹੌਲੀ ਸ਼ਰਾਰਤੀ ਬੱਚਿਆਂ ਨੇ ਦੂਜੇ ਬੱਚਿਆਂ ਨੂੰ ਵੀ ਮਨਾ ਲਿਆ ਕਿ ਟੀਚਰ ਨੇ ਤੁਹਾਨੂੰ ਨਜਾਇਜ ਕੁਟਿਆ ਹੈ ਇਸ ਦੀ ਆਪਾਂ ਉਸ ਨੂੰ ਸਬਕ ਸਿਖਾਉਣਾ ਹੈ।ਵਿਚਾਰੇ ਭੋਲੇ ਭਾਲੇ ਬੱਚੇ ਉਹਨਾਂ ਦੀਆਂ ਗੱਲਾਂ ਵਿਚ ਆ ਗਏ। ਉਹਨਾਂ ਸ਼ਰਾਰਤੀ ਬੱਚਿਆਂ ਨੇ ਕਦੇਂ ਟੀਚਰ ਦਾ ਸਾਈਕਲ ਪੰਚਰ ਕਰ ਦੇਣਾ ਕਦੇਂ ਸਾਈਕਲ ਦੀ ਹਵਾ ਕੱਢ ਦੇਣੀ।
ਇਕ ਦਿਨ ਤਾਂ ਉਨ੍ਹਾਂ ਸ਼ਰਾਰਤੀਆਂ ਨੇ ਟੀਚਰ ਦੇ ਬੈਠਣ ਲਈ ਇਕ ਅਜੇਹੀ ਕੁਰਸੀ ਲਿਆ ਰੱਖੀ ਜਿਸ ਦੀ ਪਿਛਲੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ