ਫੇਸਬੁੱਕ ਉਪਰ ਔਰਤ ਦੇ ਪੈਰ ਦੀ ਜੁੱਤੀ ਬਣ ਚੁੱਕੇ ਹਨ ਕਾਫੀ ਜੁੱਤੀ ਚੱਟ ਠਰਕੀ ਭੂੰਡ ਆਸ਼ਿਕ ਮਿਜਾਜ ਮਰਦ ।। ਨੌਬਤ ਇਹ ਆ ਕਿ ਕੋਈ ਮੁੰਡਾ ਅਗਰ ਕੁੜੀ ਦੀ fake id ਬਣਾ ਕੇ ਗੋਰੇ ਪੈਰ ਜੁੱਤੀ ਦੀ ਫੋਟੋ ਪੋਸਟ ਕਰ ਨਾਲ ਲਿਖ ਦਵੇ ਕਿ,, hello frnds. ਦੇਖੋ ਮੇਰੀ ਨਵੀ ਜੁੱਤੀ ਪਰ ਜ਼ਰਾ ਮਿੱਟੀ ਲੱਗ ਗਈ ਜੁੱਤੀ ਨੂੰ ।।।।
ਇਹ ਵੇਖਦੇ ਹੀ ਠਰਕੀਆ ਦਾ ਠਰਕ ਜਾਗ ਉਠਦਾ ਤੇ ਦਿਲ ❤️ ਵਾਲੇ reaction ਦਾ ਢੇਰ ਲੱਗ ਜਾਂਦਾ ਜੁੱਤੀ ਦੀ ਤਸਵੀਰ ਤੇ ਹੀ। comments ਵਿੱਚ ਇਕ ਦੂਜੇ ਨਾਲ ਧੱਕਾ ਮੁੱਕੀ ਕਰਦੇ ਹੋਏ ਆਪਣਾ coment ਪਹਿਲੋਂ ਰੱਖਣ ਦੀ ਮਾਰੋ ਮਾਰ ਵਿਚ ਹੁੰਦੇ ਆ। ਵਿੱਚ ਕਿੰਨੇ ਹੀ ਇਹੋ ਜਹੇ ਹੁੰਦੇ ਆ ਜੋ ਹਮਦਰਦੀ ਫਿਕਰਾਂ ਭਰੇ comments ਨਾਲ ਹੀ ਜੁੱਤੀ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ravi
right ji