ਕਹਿੰਦੇ ਐ ਇਕ ਵਾਰੀ ਇੱਕ ਬੰਦੇ ਨੇ ਪਿੰਡ ਦੀ ਸੱਥ ਵਿਚ ਤੁਰੇ ਜਾਂਦੇ ਇੱਕ ਗਧੇ ਦੀ ਪੂਛ ਫੜ ਲਈ, ਜਦੋਂ ਓਹ ਪੂਛ ਫੜ ਕੇ ਖਿੱਚਣ ਲੱਗਿਆ ਤਾਂ ਗਧੇ ਨੇ ਆਪਣੇ ਸੁਭਾਅ ਅਨੁਸਾਰ ਦੁਲੱਤੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਸੱਥ ਵਿਚ ਬੈਠੇ ਲੋਕਾਂ ਨੇ ਉਸਨੂੰ ਬਥੇਰਾ ਕਿਹਾ ਕੇ ਭਲਿਆ ਮਾਨਸਾ ਤੂੰ ਪੂਛ ਛੱਡ ਦੇ ਪਰ ਕਿੱਥੇ ਓਹ ਬੰਦਾ ਵੀ ਜਿੱਦੀ ਸੁਭਾਅ ਦਾ ਸੀ ਤੇ ਓਹਨੇ ਨਾ ਛੱਡੀ। ਫਿਰ ਓਹੀ ਹੋਇਆ ਜਿਹੜਾ ਹੋਣਾ ਚਾਹੀਦਾ ਸੀ, ਗਧੇ ਨੇ ਮਾਰ ਮਾਰ ਕੇ ਦੁੱਲਤੇ ਓਹਦੀਆਂ ਵੱਖੀਆਂ ਭੰਨ ਦਿੱਤੀਆਂ, ਜਬੜਾ ਤੋੜ ਦਿੱਤਾ, ਇੱਕ ਅੱਖ ਭੰਨ ਦਿੱਤੀ, ਮੱਥਾ ਪਾੜ ਦਿੱਤਾ ਤੇ ਸਿਰ ਪੋਲਾ ਕਰ ਦਿੱਤਾ। ਸੱਥ ਵਿਚ ਬੈਠੇ ਲੋਕਾਂ ਨੇ ਫਿਰ ਵੀ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕੇ, ਤੂੰ ਪੂਛ ਛੱਡ ਦੇ ਕਿਉਂ ਮਰਨ ਤੇ ਤੁਲਿਆ ਹੋਇਆ ਐਂ, ਪਰ ਉਹ ਨਾ ਮੰਨਿਆ। ਅਖੀਰ ਨੂੰ ਜਦੋਂ ਓਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
veer g purane lok bhole bhale san,dharm de nA ty thage jandy san,