ਪੱਕੀ ਥਾਂ” —–
ਕਲ ਖਬਰ ਮਿਲੀ ਕਿ ਪ੍ਰੀਵਾਰਿਕ ਦੋਸਤਾਂ ਦੀ ਢਾਣੀ ਚੋਂ ਇਕ ਬੰਦਾ ਜਹਾਨ ਛੱਡ ਗਿਆ ਤੇ ਸੰਸਕਾਰ ਜੰਲਧਰ ਮਾਡਲ ਟਾਊਨ ਸਮਸ਼ਾਨ ਘਾਟ ਸ਼ਾਮ 4 ਵਜੇ ਆ। ਇਹ ਖਬਰ ਮੈਨੂੰ 20-22 ਸਾਲ ਪਿੱਛੇ ਲੈ ਗਈ।
ਸਮਸ਼ਾਨ ਘਾਟ ਦੇ ਨਾਲ ਇੱਕ ਖੁੱਲਾ ਮੈਦਾਨ ਹੁੰਦਾ ਸੀ, ਹੁਣ ਪਤਾ ਨੀ ਹੈ ਕਿ ਨਹੀ। ਉੱਥੇ ਹਰ ਐਤਵਾਰ ਸਬਜ਼ੀ ਮੰਡੀ ਲਗਦੀ ਹੁੰਦੀ ਸੀ। ਲਾਗਲੇ ਪਿੰਡਾਂ ਦੇ ਕਿਸਾਨ ਤੇ ਪ੍ਰਵਾਸੀ ਮਜ਼ਦੂਰ ਤਾਜੀਆਂ ਸਬਜ਼ੀਆਂ ਤੇ ਫਰੂਟ ਵੇਚਦੇ ਸੀ। ਕਈਆਂ ਨੇ ਟਰਾਲੀਆਂ,ਰੇਹੜੀਆਂ ਲਗਾਈਆਂ ਹੁੰਦੀਆਂ ਤੇ ਕਈ ਜਮੀਨ ਤੇ ਹੀ ਬੋਰੀਆਂ ਵਿਛਾ ਆਪਣਾ ਸਮਾਨ ਖਿਲਾਰ ਲੈਂਦੇ। ਮੈ ਜਿਸ ਬਜ਼ੁਰਗ ਤੋਂ ਸਂਬਜੀ ਲੈਂਦੀ ਸਾਂ ਉਹਦੀ ਸਬਜੀ ਸਾਫ ਸੁਥਰੀ ਹੁੰਦੀ,ਕੀਮਤ ਵੀ ਠੀਕ ਲਾਉਂਦਾ ਤੇ ੳਹਦੀ ਜੁਬਾਨ ਚ ਵੀ ਬਹੁਤ ਮਿਠਾਸ ਸੀ।
ਥੋੜੇ ਦਿਨਾਂ ਬਾਅਦ ਉਹਦਾ ਟਿਕਾਣਾ ਮੇਨ ਸੜਕ ਤੋਂ ਆਗਾਂਹ ਹੁੰਦਾ। ਪੁੱਛਣ ਤੇ ਦਸਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ