ਵਿਆਹ ਮਗਰੋਂ ਸ਼ਿਮਲੇ ਹਨੀਮੂਨ ਤੇ ਗਿਆਂ ਇੱਕ ਦਿਨ ਲੋਰ ਵਿਚ ਆਏ ਨੇ ਵਿਆਹ ਤੋਂ ਪਹਿਲੋਂ ਦੇ ਕਿੰਨੇ ਸਾਰੇ ਕਿੱਸੇ ਸਾਂਝੇ ਕਰ ਦਿੱਤੇ..ਮੈਂ ਵੀ ਅੱਗਿਓਂ ਹੁੰਗਾਰਾ ਭਰੀ ਗਈ..ਇਹ ਹੋਰ ਦਲੇਰ ਹੁੰਦਾ ਗਿਆ..ਫੇਰ ਅਚਾਨਕ ਇੱਕ ਐਸੀ ਗੱਲ ਦੱਸ ਦਿੱਤੀ ਕੇ ਮੈਨੂੰ ਸਣੇ ਕੱਪੜਿਆਂ ਅੱਗ ਲੱਗ ਗਈ..!
ਮੈਂ ਰਿੱਝ ਤੋਂ ਹੋਟਲ ਆ ਟੈਕਸੀ ਕੀਤੀ ਅਤੇ ਸਿੱਧੀ ਚੰਡੀਗੜ ਆਣ ਪੁੱਜੀ..ਮਗਰੋਂ ਬੜਾ ਕਲੇਸ਼ ਪਿਆ..ਸਾਰੇ ਪੁੱਛਣ ਗੱਲ ਕੀ ਹੋਈ ਪਰ ਦੱਸੇ ਕੋਈ ਨਾ..ਅਖੀਰ ਕਿੰਨੀਆਂ ਮੁਆਫ਼ੀਆਂ ਸਫਾਈਆਂ ਮਗਰੋਂ ਗੱਡੀ ਲਾਈਨ ਤੇ ਆਈ..ਪਰ ਮੈਨੂੰ ਅਕਸਰ ਹੀ ਇਸ ਦੀ ਇਮਾਨਦਾਰੀ ਤੇ ਮਾਣ ਵੀ ਹੁੰਦਾ..!
ਫੇਰ ਇੱਕ ਦਿਨ ਸ਼ਾਮ ਵੇਲੇ ਇਕੱਠੇ ਬੈਠਿਆਂ ਮੈਂ ਵੀ ਲੋਰ ਵਿਚ ਆਈ ਨੇ ਆਖ ਦਿੱਤਾ ਕੇ ਮੇਰਾ ਵੀ ਇੱਕ ਅਤੀਤ ਏ..ਇੱਕ ਕਹਾਣੀ ਏ..ਜਿਹੜੀ ਤੇਰੇ ਨਾਲ ਸਾਂਝੀ ਕਰਨੀ ਚਾਹੁੰਦੀ ਹਾਂ..!
ਪਰ ਇਸ ਨੇ ਓਸੇ ਵੇਲੇ ਮੇਰੇ ਮੂੰਹ ਤੇ ਹੱਥ ਰੱਖ ਦਿੱਤਾ..ਅਖ਼ੇ ਵਿਆਹ ਤੋਂ ਪਹਿਲੋਂ ਜੋ ਕੁਝ ਵੀ ਸੀ ਮੈਂ ਬਿਲਕੁਲ ਵੀ ਸੁਣਨਾ ਨਹੀਂ ਚਹੁੰਦਾ..ਨਾ ਹੀ ਮੈਥੋਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ