ਇੱਕ ਪਿੰਡ ਵਿੱਚ ਗਰੀਬ ਪਰਿਵਾਰ ਚ੍ਹ ਇੱਕ ਕੁੜੀ ਨੇ ਜਨਮ ਲਿਆ ਤੇ ਜਨਮ ਲੈਦਿਆ ਸਾਰ ਹੀ ਕੁੜੀ ਦੀ ਮਾਂ ਦੀ ਮੌਤ ਹੋ ਗਈ ਸੀ ਜਿੱਥੇ ਇੱਕ ਮਜਬੂਰ ਬਾਪ ਨੂੰ ਅਪਣੀ ਪਤਨੀ ਦੇ ਮਰਨ ਦਾ ਦੁੱਖ ਸੀ ਉਥੇ ਹੀ ਅਪਣੀ ਧੀ ਨੂੰ ਪਾਲਣ ਦੀ ਵੀ ਚਿੰਤਾਂ ਖਾਣ ਲੱਗੀ ਗਰੀਬੀ ਹੋਣ ਕਰਕੇ ਵੀ ਉਸ ਨੇ ਅਪਣੀ ਧੀ ਨੂੰ ਬਹੁਤ ਲਾਡਾਂ ਤੇ ਚਾਵਾਂ ਨਾਲ ਪਾਲਿਆ ਕੁੱਝ ਸਮਾ ਲੱਗਣ ਤੇ ਕੁੜੀ ਪਿੰਡ ਦੇ ਸਕੂਲ ਚ੍ਹ ਪੜਕੇ ਪਿੰਡ ਨਾਲ ਲੱਗਦੇ ਸਹਿਰ ਦੇ ਕਾਲਜ ਚ੍ਹ ਪੜਨ ਲੱਗੀ ਤੇ ਉਸ ਕਾਲਜ ਵਿੱਚ ਉਸਨੂੰ ਕਈ ਸਹੇਲੀਆ ਵੀ ਮਿਲ ਗਈਆ ਸਨ ਤੇ ਇਸ ਤਰਾਂ ਹੀ ਚੱਲਦਾ ਗਿਆ ਕਿ ਉਸਨੂੰ ਇੱਕ ਮੁੰਡੇ ਨਾਲ ਪਿਆਰ ਹੋ ਗਿਆ ਤੇ ਕਾਫੀ ਸਮਾਂ ਇੱਦਾਂ ਹੀ ਚੱਲਦਾ ਰਿਹਾ ਆਖਿਰਕਾਰ ਮੁੰਡੇ ਨੇ ਕੁੜੀ ਨੂੰ ਇੱਕ ਗੁਪਤ ਜਗਾਂ ਤੇ ਮਿਲਣ ਲਈ ਕਿਹਾ ਤਾ ਕੁੜੀ ਬਹੁਤ ਡਰ ਨਾਲ ਕਹਿਣ ਲੱਗੀ ਕੇ ਆਪਾਂ ਵਿਆਹ ਕਰਵਾ ਕੇ ਹੀ ਮਿਲਾਗੇ ਤਾ ਮੁੰਡਾ ਰੁੱਸਣ ਦੇ ਬਹਾਨੇ ਜਿਹੇ ਲਾਉਣ ਲੱਗਾ ਕੁੱਝ ਸਮਾ ਦੋਹਾ ਚ੍ਹ ਬਹਿਸ ਹੋਣ ਮਗਰੋ ਗੱਲ ਘਰੋ ਭੱਜਣ ਤੱਕ ਦੀ ਆ ਗਈ ਤੇ ਕੁੜੀ ਕੋਲ ਸਿਰਫ 2 ਦਿਨ ਦਾ ਸਮਾਂ ਸੀ ਤੇ ਕੁੱਝ ਸਮਾਂ ਸੋਚਣ ਤੋ ਮਗਰੋ ਕੁੜੀ ਨੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Deep
boht khoob👌 this story dedicate to all girls 👏