ਗਲ ਦੋ ਕੁ ਮਹੀਨੇ ਪਹਿਲਾ ਦੀ ਹੈ।ਰੋਜ਼ਾਨਾ ਦੀ ਤਰ੍ਹਾਂ ਸ਼ਾਮ ਨੂੰ ਮੋਹਾਲੀ ਆਪਣੇ ਹਸਪਤਾਲ਼ ਤੋਂ ਡਿਊਟੀ ਕਰ ਕੇ ਆਪਣੇ ਘਰ ਖਰੜ ਵਾਪਿਸ ਜਾ ਰਿਹਾ ਸੀ।ਰਸਤੇ ਵਿਚ ਘਰ ਵਲ ਨੂੰ ਆਉਂਦੇ ਇਕ ਪਰਵਾਸੀ ਮਜ਼ਦੂਰ ਪਿੱਠ ਤੇ ਆਪਣਾ ਬੈਗ ਚੱਕੀ ਤੁਰਿਆ ਜਾ ਰਿਹਾ ਸੀ। ਮੈਂ ਇਹ ਸੋਚ ਕੇ ਗੱਡੀ ਰੋਕ ਲਈ ਕੇ ਵਿਚਾਰਾ ਏਨੀ ਗਰਮੀ ਵਿਚ ਪੈਦਲ ਚਲਿਆ ਹੋਇਆ ਅਤੇ ਇਸ ਰਸਤੇ ਤੇ ਇਹਨੂੰ ਕੋਈ ਆਟੋ ਵੇਗੇਰਾ ਵੇ ਨਹੀਂ ਮਿਲਣਾ। ਉਸ ਨੂੰ ਪੁਸ਼ਣ ਤੇ ਪਤਾ ਲਗਾ ਕੇ ਉਸ ਨੇ ਸਮਰਾਲਾ ਆਪਣੇ ਦੋਸਤਾ ਕੋਲ ਜਾਣਾ ਹੈ ਉਸ ਦੇ ਸਾਥੀ ਰਹਿਦੇ ਹਨ ਓਥੇ। ਕਿਹਦਾ ਕੇ ਮੈਂ ਸਵੇਰੇ 8ਵਜੇ ਦਾ ਚਾਹ ਪੀ ਕੇ ਹੀ ਚੱਲਿਆ ਹੋਇਆ ਹਾਂ। ਉਸ ਟਾਈਮ ਸ਼ਾਮ ਦੇ ਸਵਾ ਪੰਜ ਵਜ ਰਹੇ ਸਨ।ਕਿੱਥੋਂ ਆਇਆ ਪਿੰਡ ਦਾ ਨਾਮ ਉਸ ਨੂੰ ਨਹੀਂ ਸੀ ਪਤਾ।ਕਿਸੀ ਜਿੰਮੀਦਾਰ ਦੇ ਦੋ ਮਹੀਨੇ ਕੰਮ ਕੀਤਾ ਤੇ ਕੋਈ ਪੈਸਾ ਨਹੀਂ ਦਿੱਤਾ ਇਹ ਕਹਿ ਰਿਹਾ ਸੀ। ਮੈਂ ਕਿਹਾ ਕੇ ਬੱਸ ਤੇ ਚਲਾ ਜਾਣਾ ਸੀ ਤਾਂ ਕਿਹਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ