*ਪਤਾਸਾ* ਸ਼ਬਦ ਨਾਲ ਮੇਰਾ ਬਚਪਨ ਤੋਂ ਹੀ ਬੜਾ ਗੂੜ੍ਹਾ ਪਿਆਰ ਰਿਹਾ l ਛੋਟੇ ਹੁੰਦੇ ਵਾਰ ਸੁਣਦੇ ਸੀ ” ਜਿੰਦਗੀ ਦਾ ਕੀ ਪਰਵਾਸਆ, ਜਿਵੇ ਪਾਣੀ ਵਿਚ ਪਤਾਸਾ l”
ਸਵੇਰੇ ਉੱਠ ਕੇ ਬੇਜ਼ੀ ਨਾਲ ਗੁਰਦਆਰੇ ਸਾਹਿਬ ਜਾਣਾ ਤਾ ਫਿਰ ਪਤਾਸੇ ਮਿਲਣ ਦੀ ਖੁਸ਼ੀ ਚ ਚਾਚੇ ਦੇ ਮੁੰਡੇ ਨੂੰ ਤੋਤਲੀ ਆਵਾਜ਼ ਵਿਚ ਆਵਾਜ਼ ਮਾਰਨੀ, ” ਆਜਾਂ ਓਏ ਪੈਪ( ਅਸਲੀ ਨਾਮ ਪਾਲ ਸਿੱਧੂ ) ਗੁਰਦੁਆਰੇ ਚੱਲੀਏ, *ਗੁਰਦੁਆਰੇ ਚੱਲੀਏ ਸਾਡਾ* ਕੋਡ ਹੁੰਦਾ ਸੀ ਪਤਾਸੇ ਦਾ l
ਫਿਰ ਪੜ੍ਹਨੇ ਪਏ ਪੇਪਰਾਂ ਟੈਮ ਬੇਜ਼ੀ ਨੇ ਪਤਾਸਾ ਦੇ ਕੇ ਕਹਿਣਾ l ਕੋਈ ਨਾ ਮੇਰੀ ਸੋਨਚਿੜੀ ਆ ਲੈ ਭੋਗ ( ਪਤਾਸਾ ) ਲੈ ਦੇਖੀ ਨੰਬਰ ਆਉਂਦੇ l
ਇਸ ਤਰ੍ਹਾਂ ਪੜ੍ਹਦੇ ਪੜ੍ਹਦੇ ਇਕ ਵਾਰ ਮੈ ਭਾਸ਼ਾ ਵਿਸ਼ੇ ਤੋਰ ਤੇ ਇਲੈਕਟਿਵ ਪੰਜਾਬੀ ਦਾ ਵਿਸ਼ਾ ਚੁਣ ਲਿਆ l ਧਰਮ ਨਾਲ ਹੁਣ ਤਕ ਦਾ ਸਭ ਤੋਂ ਔਖਾ ਵਿਸ਼ਾ ਲੱਗਿਆ ਮੈਨੂੰ ਏਹ l ਇਕ ਵਾਰ ਪੱਕੇ ਪੇਪਰ ਤੋਂ ਪਹਿਲਾਂ ਸਾਰੀ ਰਾਤ ਪੜ੍ਹਿਆ, ਰੱਬ ਦੀ ਕਰਨੀ ਜਾਂ ਦਿਮਾਗ ਦੀ ਨਾਕਾਰਤਮਕ ਸੋਚ ਕੇ ਕੁੱਛ ਵੀ ਪੱਲੇ ਨਾ ਪਿਆ l ਸਵੇਰੇ ਕਾਫੀ ਬੋਝ ਸੀ ਕੇ ਕਿਤੇ ਇਸ ਵਿੱਚੋ ਫੇਲ ਨਾ ਹੋ ਜਾਵਾਂ l ਕਹਿੰਦੇ ਮੂਲ ਨਾਲੋਂ ਵਿਆਜ਼ ਪਿਆਰਾ, ਤਾ ਮੇਰੀ ਬੇਜ਼ੀ ਨੇ ਝੱਟ ਮੇਰਾ ਚਿਹਰਾ ਬੁੱਝ ਲਿਆ l ਮੈ ਬਥੇਰੀ ਗੱਲ ਟਾਲਣ ਦੀ ਕੋਸ਼ਿਸ਼ ਕੀਤੀ, ਪਰ ਨਹੀਂ l ਸਵੇਰ ਦਾ ਟੈਮ ਸੀ, ਬੇਜ਼ੀ ਅਜੇ ਗੁਰੂ ਘਰ ਤੋਂ ਆਏ ਹੀ ਸੀ,...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jass
nyc story g
javeerkaur
NYC g
Amandeep
Nice