ਪਹਿਲਾ ਪਿਆਰ = ਏਹ ਬਿਲਕੁੱਲ ਸੱਚ ਗੱਲ ਹੈ ਕੀ ਪਹਿਲਾ ਪਿਆਰ ਕਿਸਮਤ ਵਾਲਿਆਂ ਨੂੰ ਮਿਲਦਾ ਹੈ। ਪਰ ਪਹਿਲਾ ਪਿਆਰ ਕਿਸੇ ਨੂੰ ਵੀ ਨਈ ਭੁੱਲਦਾ।ਭਾਵੇਂ ਇਕਤਰਫਾ ਹੋਵੇ। ਹਰੇਕ ਨੂੰ ਅਪਣੀ ਪਿਆਰ ਕਹਾਣੀ ਹਮੇਸ਼ਾ ਯਾਦ ਰਹਿੰਦੀ ਏ। ਜਦੋ ਮੈ ਦਸਵੀ ਕਲਾਸ ਵਿੱਚ ਪੜਦਾ ਸੀ। ਉਸ ਦਿਨਾਂ ਦੀ ਗੱਲ ਹੈ। ਸਾਡੇ ਪਿੰਡ ਤੋਂ ਕੁੱਝ ਸੱਤ ਕਿਲੋਮੀਟਰ ਦੀ ਦੂਰੀ ਤੇ ਮੇਰਾ ਸਕੂਲ ਸੀ। ਨੋੰਵੀ ਕਲਾਸ ਵਿੱਚ ਤਾਂ ਮੈ ਤੇ ਮੇਰੇ ਦੋਸਤ ਸਾਈਕਲ ਤੇ ਸਕੂਲ ਜਾਂਦੇ ਸੀ। ਪਰ ਸਕੂਲ ਥੋੜ੍ਹਾ ਦੂਰ ਹੋਣ ਕਾਰਨ ਮੈ ਤੇ ਮੇਰੇ ਦੋਸਤ ਸਕੂਲ ਵੈਨ ਵਿੱਚ ਸਕੂਲ ਜਾਣ ਲੱਗੇ। ਮੈ ਜਦੋ ਪਹਿਲੇ ਦਿਨ ਸਕੂਲ ਵੈਨ ਵਿੱਚ ਸਕੂਲ ਤੋ ਘਰ ਆਉਣ ਲਈ ਵੈਨ ਵਿੱਚ ਚੜਨ ਲੱਗਾ ਤਾਂ ਸਕੂਲ ਬਸ ਪੂਰੀ ਭਰੀ ਹੋਈ ਸੀ। ਮੈ ਵੀ ਵਿੱਚ ਜਾ ਕੇ ਖੜ੍ਹ ਗਿਆ। ਤਾਂ ਉਸ ਸਮੇਂ ਇੱਕ ਕੁੜੀ ਮੇਰੇ ਨਾਲ ਖੜੀ ਸੀ। ਪਹਿਲਾ ਉਸ ਨੂੰ ਕਦੇ ਮੈ ਸਕੂਲ ਨਹੀਂ ਦੇਖਿਆ ਸੀ ਮੈਂਨੂੰ ਲਗਾ ਕੀ ਨਿਊ admisation ਹੋਣੀ ਏ। ਪਹਿਲਾ ਤਾਂ ਮੈ ਚੁੱਪ ਚਾਪ ਖੜਾ ਰਿਹਾ। ਬਾਹਦ ਵਿੱਚ ਕੁੱਝ ਗੱਲਾਂ ਕਰਨ ਲੱਗੇ। ਮੈ ਬੜਾ ਸ਼ਰਮੀਲਾ ਸੀ।ਮੈਂਨੂੰ ਪਤਾ ਨੀ ਕਿਉ ਸੰਗ ਜਿਹੀ boht ਲੱਗਦੀ ਸੀ। ਪਰ ਉਸ ਦਿਨ ਮੈ ਸਕੂਲ ਬਸ ਵਿੱਚ ਗੱਲਾਂ ਕਰੀ ਗਿਆ। ਪਰ ਉਸ ਕੁੜੀ ਨਾਲ ਮੇਰੀ ਕੋਈ ਗੱਲ ਨ੍ਹੀ ਹੋਈ। ਉਹ ਕੁੜੀ ਮੇਰੇ ਨਾਲ਼ ਗੱਲ ਕਰੇ ਮੈ ਏਸ ਕਰਕੇ ਹੀ ਬਸ ਵਿੱਚ ਬੋਲਦਾ ਸੀ। ਮੈ ਬਸ ਵਿੱਚ ਉਸ ਵੱਲ ਹੀ ਦੇਖੀ ਗਿਆ। ਜਦੋ ਮੈ ਘਰ ਗਿਆ ਮੇਰੀਆ ਅੱਖਾ ਸਾਹਮਣੇ ਉਹ ਕੁੜੀ ਆਈ ਗਈ। ਅੱਗੇ ਸਕੂਲ ਜਾਣ ਨੂੰ ਮੇਰਾ ਦਿਲ ਨੀ ਸੀ ਕਰਦਾ ਪਰ ਉਸ ਦਿਨ ਮੈ ਸਵੇਰ ਦਾ ਇੰਤਜਾਰ ਕਰਦਾ ਸੀ ਕਦੋਂ ਸਕੂਲ ਜਾਈਏ। ਸਕੂਲ ਗਿਆ ਤਾਂ ਉਸ ਕੁੜੀ ਦਾ ਨਾਮ ਪਤਾ ਲੱਗਿਆ। ਮੈਂਨੂੰ ਉਸਦਾ ਨਾਮ ਬਹੁਤ vadia ਲੱਗਾ। ਉਸਦਾ ਨਾਮ ਸੀ ਜੱਨਤ। ਦਿਨ ਵਿਤ ਦੇ ਗੇ ਪਰ ਉਸ ਨਾਲ ਕੋਈ ਗੱਲ ਨਾ ਹੋਈ। ਮੈ ਵੀ ਉਸ ਨੂੰ ਕਦੇ ਬੁਲਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਮੇਰੇ ਪਿੰਡ ਦੀ ਕੁੜੀ ਉਸਦੀ ਕਲਾਸ ਵਿੱਚ ਪੜਦੀ ਸੀ ਤੇ ਉਸ ਕੁੜੀ ਦਾ ਭਰਾ ਮੇਰੇ ਪਿੰਡ ਦਾ ਮੁੰਡਾ ਮੇਰਾ ਦੋਸਤ ਸੀ। ਉਹ ਮੇਰੇ ਨਾਲ ਪਰੜਾ ਸੀ। ਮੈ ਤੇ ਮੇਰਾ ਦੋਸਤ ਟਿਫਨ ਲੈਣ ਲਈ ਉਸਦੀ ਕਲਾਸ ਵਿੱਚ ਗਏ। ਮੇਰੇ ਦੋਸਤ ਨੇ ਅਪਣੀ ਭੈਣ ਤੋ ਟਿਫਨ ਲੈ ਲਿਆ। ਮੈ ਚੁੱਪ ਖੜਾ ਸੀ। ਜੱਨਤ ਵੀ ਉਸ ਟਾਈਮ ਉਥੇ ਬੈਠੀ ਸੀ। ਮੈ ਉਸ ਵਲ ਦੇਖੀ ਗਿਆ। ਪਰ ਕੁੱਝ ਬੋਲਿਆ ਨਹੀਂ। ਹੁਣ ਹਰ ਰੋਜ ਮੈ ਉਸਦੀ ਕਲਾਸ ਵਿੱਚ ਜਾਣ ਲੱਗਾ। ਉਹ ਕੁੜੀ ਮੈਂਨੂੰ boht ਚੰਗੀ ਲੱਗਣ ਲੱਗੀ। ਮੈ ਸਾਰਾ ਦਿਨ ਉਸ ਵਾਰੇ ਹੀ ਸੋਚੀ ਜਾਣਾ। ਇਕ ਦਿਨ ਮੈ ਬੀਮਾਰ ਹੋ ਗਿਆ ਤੇ ਦੋ ਦਿਨ ਸਕੂਲ ਨਹੀਂ ਗਿਆ। ਜਿਸ ਦਿਨ ਮੈ ਸਕੂਲ ਗਿਆ ਤਾਂ ਮੈਂਨੂੰ ਮੇਰੇ ਦੋਸਤ ਜਤਿਨ ਦੀ ਭੈਣ ਨੇ ਦੱਸਿਆ ਕੀ ਜੱਨਤ ਤੇਰੇ ਵਾਰੇ ਪੁਛਦੀ ਸੀ ਕੇ ਅਕਾਸ਼ ਕਿਉ ਨੀ ਆਇਆ ਅੱਜ। ਏਹ ਸੁਣ ਕੇ ਮੈ ਹਰਾਣ ਰਹਿ ਗਿਆ। ਤੇ ਅੰਦਰੋ ਅੰਦਰੀ boht ਖੁਸ਼ ਹੋਇਆ। ਜਦੋ ਮੈ (ਜੱਨਤ) ਉਸਦੀ ਕਲਾਸ ਵਿੱਚ ਗਿਆ ਉਸਨੇ ਮੈਂਨੂੰ ਬੁਲਾਇਆ ਕੇ ਕਿੱਦਾਂ ਹੁਣ। ਮੈ ਕਿਹਾ ਠੀਕ ਐ। ਤੁਸੀਂ ਦਸੋ। kehdi vadia ਸਭ। ਉਸ ਦਿਨ ਤੋਂ ਥੋੜ੍ਹੀ bhot ਗੱਲ ਉਸ ਨਾਲ ਹੋਣ ਲੱਗੀ। ਉਸਨੇ ਮੈਂਨੂੰ ਦੱਸਿਆ ਕੀ ਜਦੋ ਆਪਾਂ ਪਹਿਲੀ ਵਾਰ ਸਕੂਲ ਬਸ ਵਿੱਚ ਮਿਲੇ ਸੀ ਮੈਂਨੂੰ ਉਸ ਟਾਈਮ tuse...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ